|
ਚਿੜੀਆਂ ਦਾ ਚੰਬਾ
|
|
ਡੇਢ ਦਰਜਨ ਪੁਸਤਕਾਂ ਦੀ
ਰਚਨਾਹਾਰਾ, ਵਿਦਵਾਨ ਆਲੋਚਕ, ਅਧਿਆਪਿਕਾ ਅਤੇ ਸ਼ਕਤੀਸ਼ਾਲੀ ਕਵਿਤਰੀ ਡਾ: ਦੇਵਿੰਦਰ
ਕੌਰ ਪੀ.ਐਚਡੀ ਕਿਸੇ ਵੀ ਰਸਮੀ
ਜਾਣ-ਪਹਿਚਾਣ ਦੀ ਮੁਥਾਜ ਨਹੀਂ।
ਉਹ, ਕਈ ਦੇਸ਼ੀ ਅਤੇ
ਵਿਦੇਸ਼ੀ ਪੁਰਸਕਾਰਾਂ ਨਾਲ ਸਨਮਾਨਿਤ, ਪਹਿਲਾਂ ਦਿੱਲੀ ਅਤੇ ਇਸ ਵੇਲੇ ਯੂ. ਕੇ ਵਿਚ
ਅਧਿਆਪਨ ਦਾ ਕਿੱਤਾ ਕਰ ਰਹੀ ਹੈ। ਲੇਖਕਾ ਦੀਆ ਹੁਣ ਤੱਕ ਤਿੰਨ ਕਵਿਤਾਵਾਂ ਦੀਆਂ
ਪੁਸਤਕਾਂ ਅਤੇ
ਗਿਆਰਾਂ ਸਮੀਖਿਆ
ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਕਾ ਨੇ ਚਾਰ ਪੁਸਤਕਾਂ ਦੀ ਸੰਪਾਦਨਾ
ਵੀ ਕੀਤੀ ਹੈ। |
|
![]()
e-mail:
Likhari
© likhari: Punjabi Likhari Forum-2001-2007