ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਵਾਰਸ਼ਕ ਸਰਗਰਮੀਆਂ/ਸੂਚਨਾਵਾਂ

ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਦੇ ਨਤੀਜੇ
ਡਾ. ਦਲੀਪ ਕੌਰ ਟਿਵਾਣਾ ---359 ਵੋਟਾਂ ਨਾਲ ਪ੍ਰਧਾਨ ਚੁਣੇ ਗਏ

ਰਿਪੋਰਟ: ਜਨਮੇਜਾ ਸਿੰਘ ਜੌਹਲ


ਪੰਜਾਬੀ ਦੀ ਸੁ-ਪ੍ਰਸਿੱਧ ਲੇਖਕਾ ਡਾ: ਦਲੀਪ ਕੌਰ ਟਿਵਾਣਾ 359 ਵੋਟਾਂ ਲੈ ਕੇ ਸਾਹਿਤ ਅਕਾਡਮੀ ਦੇ ਪ੍ਰਧਾਨ ਚੁਣੇ ਗਏ ਹਨ ਜਦ ਕਿ ਜਨਰਲ ਸਕੱਤਰ ਦੀ ਸੇਵਾ ਲਈ ਡਾ: ਸੁਖਦੇਵ ਸਿੰਘ 321 ਵੋਟਾਂ ਪਰਾਪਤ ਕਰਕੇ ਚੁਣੇ ਗਏ। ਚੋਣਾ ਦਾ ਵੇਰਵੇ ਸਹਿਤ ਨਤੀਜਾ ਸ: ਜਨਮੇਜਾ ਸਿੰਘ ਜੌਹਲ ਵਲੋਂ ਅਗ੍ਹਾਂ ਦਿੱਤਾ ਜਾ ਰਿਹਾ ਹੈ:

ਪ੍ਰਧਾਨ
ਨਾਮ: ਵੋਟਾਂ
ਡਾ. ਦਲੀਪ ਕੌਰ ਟਿਵਾਣਾ 359– ਜੇਤੂ
ਡਾ. ਗੁਰਭਜਨ ਗਿੱਲ 329
ਰੱਦ ਹੋਈਆਂ ਵੋਟਾਂ 3

ਜਰਨਲ ਸਕੱਤਰ

ਡਾ. ਸੁਖਦੇਵ ਸਿੰਘ 321–ਜੇਤੂ
ਡਾ. ਗੁਰਇਕਬਾਲ ਸਿੰਘ 200
ਜਸਵੰਤ ਜਫਰ 157
ਰੱਦ ਹੋਈਆਂ ਵੋਟਾਂ 13

ਮੀਤ ਪ੍ਰਧਾਨ

1. ਸ੍ਰੀ ਇੰਦਰਜੀਤ ਹਸਨਪੁਰੀ 363 –ਜੇਤੂ
2. ਡਾ. ਅਨੂਪ ਸਿੰਘ 340 –ਜੇਤੂ
3. ਡਾ. ਜੋਗਿੰਦਰ ਸਿੰਘ ਨਿਰਾਲਾ 332 –ਜੇਤੂ
4. ਪ੍ਰੋ. ਅਵਤਾਰ ਜੌੜਾ 317 –ਜੇਤੂ
5. ਡਾ. ਸ਼ਿੰਦਰਪਾਲ ਸਿੰਘ 252 –ਜੇਤੂ
6. ਹਰਜਿੰਦਰ ਵਾਲੀਆ 250
7. ਡਾ. ਕਰਮਜੀਤ ਸਿੰਘ 250
8. ਡਾ. ਸੁਰਜੀਤ ਸਿੰਘ 230
9. ਸੁਰਿੰਦਰਜੀਤ ਕੌਰ 202
10. ਬੀਬਾ ਬਲਵੰਤ 194
11. ਰਣਜੀਤ ਸਿੰਘ ਰਾਹੀ 66
ਰੱਦ ਹੋਈਆਂ ਵੋਟਾਂ: 37

ਅੰਤਰਿੰਗ ਬੋਰਡ

1. ਗੁਰਚਰਨ ਕੌਰ ਕੋਚਰ 426 ਜੇਤੂ
2. ਡਾ. ਰਵੀ ਰਵਿੰਦਰ 387 ਜੇਤੂ
3. ਪ੍ਰੋ. ਲੋਕ ਨਾਥ 377 ਜੇਤੂ
4. ਡਾ. ਸ਼ਰਨਜੀਤ ਕੌਰ 371 ਜੇਤੂ
5. ਡਾ. ਸਿਆਮ ਸੁੰਦਰ ਦੀਪਤੀ 347 ਜੇਤੂ
6. ਸ੍ਰੀ ਸੁਰਿੰਦਰ ਰਾਮਪੁਰੀ 331 ਜੇਤੂ
7. ਡਾ. ਸਰੂਪ ਸਿੰਘ ਅਲੱਗ 325 ਜੇਤੂ
8. ਡਾ. ਸਵਰਨਜੀਤ ਕੌਰ ਗਰੇਵਾਲ 315 ਜੇਤੂ
9. ਸ੍ਰੀ ਕੁਲਦੀਪ ਸਿੰਘ ਬੇਦੀ 298 ਜੇਤੂ
10. ਜਸਪਾਲ ਮਾਨਖੇੜਾ 289 ਜੇਤੂ
11. ਸ੍ਰੀ ਸੀ ਮਾਰਕੰਡਾ 285 ਜੇਤੂ
12. ਸ੍ਰੀ ਭੁਪਿੰਦਰ 275 ਜੇਤੂ
13. ਸ੍ਰੀ ਹਮਦਰਦਵੀਰ ਨੌਸ਼ਹਿਰਵੀ 251 ਜੇਤੂ
14. ਸ੍ਰੀ ਮਹਿੰਦਰਦੀਪ ਗਰੇਵਾਲ 246 ਜੇਤੂ
15. ਸ੍ਰੀ ਗੁਲਜ਼ਾਰ ਸਿੰਘ ਪੰਧੇਰ 239
16. ਸ੍ਰੀ ਬਲਵਿੰਦਰਪਾਲ ਸਿੰਘ 205
17. ਸ. ਲਾਲ ਸਿੰਘ 195
18. ਸ੍ਰੀ ਭੁਪਿੰਦਰ ਸਿੰਘ ਬੇਦੀ 194
19. ਗੁਰਪ੍ਰੀਤ 188
20. ਡਾ. ਸੁਰਿੰਦਬੀਰ 186
21. ਸ੍ਰੀ ਹਰਭਜਨ ਸਿੰਘ ਧਰਨਾ 186
22. ਸੂਫੀ ਅਮਰਜੀਤ 181
23. ਸ੍ਰੀ ਭਗਵਾਨ ਢਿੱਲੋਂ 151
24. ਡਾ. ਮਾਨ ਸਿੰਘ ਢੀਂਡਸਾ 118
25. ਤਰਲੋਚਨ ਸਿੰਘ 115
26. ਪ੍ਰੇਮ ਭੂਸ਼ਨ ਗੋਇਲ 113
ਰੱਦ ਹੋਈਆਂ ਵੋਟਾਂ: 24

ਜਾਰੀ ਕਰਤਾ : ਜਨਮੇਜਾ ਸਿੰਘ ਜੌਹਲ
ਪ੍ਰਧਾਨ ਜੀ ਦੀ ਆਗਿਆ ਦੇ ਨਾਲ
91–98159–45018

*******

(18 ਅਪਰੈਲ 2008 ਚਾਤ੍ਰਿਕ ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.