ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 06 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਮੁੱਖਪੰਨਾ  

ਗ਼ਜ਼ਲ

-ਰਣਜੀਤ ਸਿੰਘ-


ਢਲ਼ਦੀਆਂ ਸ਼ਾਮਾਂ ਸੀ ਤੇ ਹਜ਼ੂਰ ਚੇਤੇ ਆ ਗਿਆ
ਸ਼ਰਬਤੀ ਨੈਣਾਂ 'ਚੋਂ ਵਰ੍ਹਦਾ ਨੂਰ ਚੇਤੇ ਆ ਗਿਆ

ਗਲ਼ ਲੱਗ ਰਿਹਾ ਸੀ ਸ਼ਾਮ ਦੇ ਰਾਤ ਦਾ ਅੱਲ੍ਹੜਪੁਣਾ
ਸੰਗੀਨ ਸਾਨੂੰ ਇਸ਼ਕ ਦਾ ਕਸੂਰ ਚੇਤੇ ਆ ਗਿਆ

ਇਹ ਕੌਣ ਦਰਿਆਉਂ ਪਰ੍ਹੇ ਹੂਕਦਾ ਹੈ ਵੰਝਲੀ
ਨੁੰਹਾਂ ਤੋਂ ਸਾਨੂੰ ਮਾਸ ਹੁੰਦਾ ਦੂਰ ਚੇਤੇ ਆ ਗਿਆ

ਰੋਕ ਨਾ ਸਕੀਆਂ ਦਿੱਤੀਆਂ ਕਸਮਾਂ ਉਹਨੂੰ ਜਾਣ ਤੋਂ
ਨਾ ਤੋੜ ਜਿਹਦਾ ਲੱਭਣਾ ਨਸੂਰ ਚੇਤੇ ਆ ਗਿਆ

ਅੱਜ ਸੁਰਖ਼ ਸੂਰਜ ਡੁੱਬਿਆ ਜਦ ਮੇਰੇ ਨੈਣਾਂ ਸ੍ਹਾਮਣੇ
ਖੌ਼ਰੇ ਮੈਨੂੰ ਕਿਸ ਲਈ ਮਨਸੂਰ ਚੇਤੇ ਆ ਗਿਆ

****

(23 ਅਪਰੈਲ 2008) ਚਾਤ੍ਰਿਕ ਯੂਨੀਕੋਡ)

ਣਜੀਤ ਸਿੰਘ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.