ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 March, 2008

ਲਿਖਾਰੀ ਕਹਿੰਦਾ ਹੈ:
* ਜੇ ਕਰ ਤੁਸੀਂ ਇੱਕ ਵਧੀਆ ਲੇਖਕ ਬਣਨਾ ਚਾਹੁੰਦੇ ਹੋ ਤਾਂ ਇਹ ਤਿੰਨ ਕੰਮ ਪੂਰੀ ਤਨ-ਦੇਹੀ ਨਾਲ ਕਰੋ: (1) ਖੂਬ ਪੜ੍ਹੋ, (2) ਧਿਆਨ ਨਾਲ ਸੁਣੋ, ਅਤੇ (3) ਬਹੁਤੀ ਸੋਚ-ਵਿਚਾਰ ਤੋਂ ਬਿਨਾਂ ਆਪਣੀ ਕਲਮ ਨੂੰ ਹਰਕਤ ਵਿੱਚ ਰੱਖਦਿਆਂ ਬਹੁਤ ਲਿਖੋ।---ਨੈਟੇਲੀ ਗੋਲਡਬਰਗ

ਸਾਡੇ ਲਿਖਾਰੀ

 

ਪ੍ਰਿੰ. ਦਰਸ਼ਨ ਨੱਤ

ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ 1984 ਵਿੱਚ ਸਨਮਾਨਤ ਕੀਤੇ ਗਏ ਪੰਜਾਬੀ ਦੇ ਬਹੁ-ਪਖੀ ਲੇਖਕ ਪ੍ਰਿੰਸੀਪਲ ਦਰਸ਼ਨ ਨੱਤ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਹੁਣ ਤੱਕ ਆਪ ਦੇ  ਤਿੰਨ ਕਾਵਿ-ਸੰਗ੍ਰਿਹ: ਅਕਸ (1976), ਨੁਹਾਰ (1983), ਸੱਤਿਆ ਹੰਭੇ ਪਰਾਂ ਦੀ (2007) ਅਤੇ ਦੋ ਕਹਾਣੀ ਸੰਗ੍ਰਿਹ ਛੱਪ ਚੁੱਕੇ ਹਨ।  ਇਸਦੇ ਨਾਲ ਹੀ ਆਪ ਨੇ ਕਈ ਕਹਾਣੀ ਸੰਗ੍ਰਿਹਾਂ ਅਤੇ ਨਾਵਲਾਂ ਦੇ ਪੰਜਾਬੀ ਅਨੁਵਾਦ ਅਤੇ ਕੁਝ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ। ਸੱਠਵਿਆਂ ਤੋਂ ਹੀ ਲੇਖਕ ਨੱਤ ਜੀ ਦੀਆਂ ਰਚਨਾਵਾਂ ਲਗਾਤਾਰ ਪ੍ਰੀਤ ਲੜੀ, ਪੰਜ ਦਰਿਆ, ਆਰਸੀ, ਕਵਿਤਾ, ਚੇਤਨਾ, ਪੰਜਾਬੀ ਟ੍ਰਿਬੀਊਨ ਆਦਿ ਪਰਚਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ  ਹਨ। ਟੈਕਨੀਕਲ ਐਜੂਕੇਸ਼ਨ ਹਰਿਆਣਾ (ਚੰਡੀਗੜ੍ਹ) ਦੇ ਐਡੀਸ਼ਨਲ ਡਾਇਟਰੈਕਟਰ  ਦੀ ਪਦਵੀ ਤੋਂ 2001 ਵਿੱਚ ਸੇਵਾ-ਮੁਕਤ ਹੋਣ ਉਪਰੰਤ ਨੱਤ ਜੀ ਹੁਣ ਕੈਲੇਫੋਰਨੀਆ (ਅਮਰੀਕਾ) ਰਹਿੰਦੇ ਹਨ। ----ਲਿਖਾਰੀ

ਪ੍ਰਿੰ. ਦਰਸ਼ਨ ਨੱਤ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:

ਰੇਖਾ ਚਿੱਤਰ--ਰੋਹੀਆਂ ਦਾ ਰੋਝ: ਗੁਰਬਚਨ ਸਿੰਘ ਭੁੱਲਰ---1 ਦਸੰਬਰ 2007

ਸ਼ਹੀਦ ਭਗਤ ਸਿੰਘ ਦੇ ਸੌਵੇਂ ਜਨਮ ਦਿਨ ਤੇ---ਸੂਲ -27 ਸਤੰਬਰ 2007

ਦੋ ਗ਼ਜ਼ਲਾਂ---21 ਜੁਲਾਈ 2007

 

e-mail:
ilKfrI

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.