|
|
|
ਅਜੋਕਾ
ਵਾਧਾ::
26 March, 2008 |
ਲਿਖਾਰੀ ਕਹਿੰਦਾ ਹੈ:
* ਜੇ ਕਰ ਤੁਸੀਂ ਇੱਕ
ਵਧੀਆ ਲੇਖਕ ਬਣਨਾ ਚਾਹੁੰਦੇ ਹੋ ਤਾਂ ਇਹ ਤਿੰਨ ਕੰਮ ਪੂਰੀ ਤਨ-ਦੇਹੀ ਨਾਲ
ਕਰੋ: (1) ਖੂਬ ਪੜ੍ਹੋ, (2) ਧਿਆਨ ਨਾਲ ਸੁਣੋ, ਅਤੇ (3) ਬਹੁਤੀ
ਸੋਚ-ਵਿਚਾਰ ਤੋਂ ਬਿਨਾਂ ਆਪਣੀ ਕਲਮ ਨੂੰ ਹਰਕਤ ਵਿੱਚ ਰੱਖਦਿਆਂ ਬਹੁਤ
ਲਿਖੋ।---ਨੈਟੇਲੀ ਗੋਲਡਬਰਗ |
-ਕਿਸੇ ਪੜ੍ਹਨ ਯੋਗ ਪੁਸਤਕ
ਦੀ ਸਿਫਾਰਸ਼ ਕਰਨਾ ਨਾ ਭੁੱਲੋ-
'ਲਿਖਾਰੀ'
ਆਪਣੇ ਲੇਖਕਾਂ ਅਤੇ ਪਾਠਕਾਂ ਦੀ ਸਹੂਲੀਅਤ ਅਤੇ ਲਾਭ-ਹਿਤ
'ਪੜ੍ਹਨ ਯੋਗ ਪੁਸਤਕਾਂ
ਦੀ ਸਿਫਾਰਸ਼'
ਸਿਰਲੇਖ ਅਧੀਨ ਇਹ ਪੰਨਾ ਆਰੰਭ ਕਰ ਰਿਹਾ ਹੈ। ਜੇ ਕਰ ਆਪ ਨੇ ਕੋਈ ਅਜਿਹੀ ਯਾਦਗਾਰੀ
ਪੁਸਤਕ ਪੜ੍ਹੀ ਹੋਵੇ ਤਾਂ ਉਸ ਸਬੰਧੀ ਆਪਣੀ ਸਿਫਾਰਸ਼ ਸਾਡੇ ਤੱਕ ਪੁੱਜਦੀ ਕਰਨ ਦੀ
ਜ਼ਰੂਰ ਖੇਚਲ ਕਰੋ। ਅਸੀਂ
ਲੇਖਿਕਾ ਰੇਨੂ ਸਿੰਘ ਦੇ
ਧੰਨਵਾਦੀ ਹਾਂ ਕਿ ਉਹਨਾਂ
ਨੇ ਇਸ ਪੰਨੇ ਦਾ ਆਰੰਭ ਕਰ ਦਿੱਤਾ ਹੈ। ਹੁਣ ਤੁਸੀਂ ਵੀ ਆਪਣੀਆਂ ਸਿਫਾਰਸ਼ਾਂ ਘਲਣੀਆਂ
ਨਾ ਭੁਲੋ ਜੀ।----ਲਿਖਾਰੀ
|
| |
|
I would agree with Pritam
Singh Grewal and thoroughly recommend 'The Prophet' by Khalil Gibran.
---It has been translated into Punjabi by Amrita Pritam and Dr Harbajhan
Singh-----Dr. Mohinder Gill |
Dear Dr Rai Sahib,
I would agree with Pritam Singh Grewal
and thoroughly recommend 'The Prophet' by Khalil Gibran.
Whilst at school in Dudley
I was introduced to this book by my friends
and have never forgotten it since. It has been translated into
Punjabi by Amrita Pritam and Dr Harbajhan Singh. The original
English version is not hard to grasp. Another book that I read about
the same time is Gitanjali by Rabindranath Tagore,
which is another one of those mystical and metaphysical works that
leave a certain echo in ones's mind.
Merry X-mas and a happy New
Year to all readers and you and your family
(Dr.) Mohinder Gill
5 Jan 2008
|
| |
ieh pVHnXog pusqk
hY. ies sbMD ivwc arivMdr
kOr jI df lyK pVHnf nf Bulo/pVHn leI kilwk kro:
nfjLIvfd dy
julmF dI khfxI : nfvl Gr Gr nfjLI:
arivMdr kOr
|
| |
Dear Dr Rai Sahib,
Here is my contributiont to
Likhari column Book Recommendation.
The
Prophet
by
Khalil Gibran
The Prophet
is
known as the masterpiece of Lebanon-born (1883-1931)
poet, philosopher and artist, Khalil Gibran.
It is an
anthology of his spiritually poetic thoughts on Love,
Beauty, Friendship, Crime and Punishment, Work,
Teaching, Time, Children, Death etc.
The
Prophet has been translated in more than twenty
languages including Punjabi.
This writer was introduced to Khalil Gibran's works
by late S.Sobha Singh artist.
Pritam Singh Grewal
|
| |
eIt
aYNz hIl

khfxI
iewk ikqfb dI
jLrUr pVHo----ikrpfl isMG
puMnU
|
| |
Dear Rai Saheb,
I would like to
recommend a great piece of writing by Daniel
Quinn to our readers. The book
title is 'ISHMAEL'. This
novel gives a lot of food for thought to the striving
minds. I am sure once you read this book, it would
change the way you look at life. Very powerful
writing with a spiritual approach that gives birth to
a new awakening.
Rai Saheb, a
section in Likhari with the book recommendations from
our writers and readers would be great. I am sure
people will benefit from each other's referrals.
Best Regards: Renu
|
e-mail:
ilKfrI
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|