sLok smfcfr/ivdfiegI/sfihqk/smfjk/rIport/srgrmIaF

 

ਲਿਖਾਰੀ ਸੁਖਦੇਵ ਸਿੱਧੂ ਨੂੰ ਸਦਮਾ


ਮਾਤਾ ਨਸੀਬ ਕੌਰ ਜੀ ਵਿਛੋੜਾ ਦੇ ਗਏ

ਬੈੱਡਫੋਰਡ ਨਿਵਾਸੀ ਸੁਖਦੇਵ ਸਿੰਘ ਸਿੱਧੂ ਦੇ ਮਾਤਾ ਜੀ ਨਸੀਬ ਕੌਰ ਸੁਪਤਨੀ ਸਰਦਾਰ ਹਜ਼ਾਰਾ ਸਿੰਘ ਨਿਵਾਸੀ ਪਿੰਡ ਉੱਧੋਵਾਲ, 23 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏਇਹ ਪਿਛਲੇ 19 ਸਾਲ ਤੋਂ  ਯੂ ਕੇ ਦੇ ਸ਼ਹਿਰ ਬੈੱਡਫੋਰਡ ਨਿਵਾਸ ਕਰਦੇ ਸਨਉਹਨਾਂ ਦਾ ਅੰਤਿਮ ਸੰਸਕਾਰ ਬੈੱਡਫੋਰਡ ਕਰੈਮੇਟੋਰੀਅਮ ਵਿਖੇ 31 ਜਨਵਰੀ ਨੂੰ ਹੋਇਆ।

ਅਦਾਰਾ ਲਿਖਾਰੀ ਸੁਖਦੇਵ ਸਿੰਘ ਸਿੱਧੂ ਅਤੇ ਉਹਨਾਂ ਦੇ ਸਮੁੱਚੇ ਪਰਵਾਰ ਨਾਲ ਇਸ ਸ਼ੋਕ ਦੀ ਘੜੀ ਵਿੱਚ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

(5 ਫਰਵਰੀ 2007)

ਈ-ਮੇਲ
ਲਿਖਾਰੀ

Likhari



© Likhari: Punjabi Likhari Forum-2001-2007