Developed in conjunction with Ext-Joom.com

petition

'ਲਿਖਾਰੀ' ਦੇ ਸਹਿਯੋਗੀ 'ਲਿਖਾਰੀ'

  • admin.jpg
  • adminv15.jpg
  • afzal1.jpg
  • afzalrandhawa.jpg
  • agill.jpg
  • agiyaat.jpg
  • ajaibkamal.jpg
  • ajitsika.jpg
  • akesh1.jpg
  • aman.jpg
  • amandeepsingh.jpg
  • amanpal.jpg
  • amanpreetkaur.jpg
  • amardeepgill.jpg
  • amarjeetpannu.jpg
  • amarjit.jpg
  • amarjitambalvi.jpg
  • amarjitchandan.jpg
  • amarjitdasuya.jpg
  • amarjitkhirday.jpg
  • amarpalbains.jpg
  • ammu.jpg
  • amolaksinghjammu.jpg
  • amriksinghdhaul.jpg
  • amriNamole.jpeg
  • amritbirkaur.jpg
  • amritdhaliwal.jpg
  • anantgill.jpg
  • anmole1.jpg
  • arshadnandan.jpg
  • asgharwajahat.jpg
  • asharmian.jpg
  • atiyakha.jpg
  • aulakh.jpg
  • avtarjandialvi.jpg
  • avtarsingh.jpg
  • avtar_sadiq.jpg
  • azeemshekhar.jpg
  • a_tanda.jpg
  • babarjaved.jpg
  • babri1.jpg
  • BabuSinghRahel.jpg
  • balbirkanwal.jpg
  • balbirparwana.jpg
  • balbirsikand2.jpg
  • balbirsinghma.jpg
  • baldevdhaliwal.jpg
  • baldevsaraknama.jpg
  • baljindersangha.jpg
  • baljitballi.jpg
  • ballwinderazaadbarnala.jpg
  • balrajcheema.jpg
  • balrajdeol.jpg
  • balrajsinghsidhu.jpg
  • balwinderchahal.jpg
  • balwinderMatharu.jpg
  • barjindergulati.jpg
  • bh1.jpg
  • bhagwantaggar.jpg
  • bhatngar.jpg
  • BhawandeepSinghPurba.jpg
  • bhullar.jpg
  • bhupinderkaur.jpg
  • bhuvind1.jpg
  • bibipuria.jpg
  • bikramjitNoor.jpg
  • bining2.jpg
  • bmadhopuri.jpg
  • brajinderGulati.jpg
  • bsagupic.jpg
  • bsdhilon1.jpg
  • chandarmohan.jpg
  • cpunnu.jpg
  • daljitrakhra.jpg
  • daljitupal.jpg
  • dalvir2.jpg
  • dalvirjagattamasha.jpg
  • darshanashat.jpg
  • darshanatt.jpg
  • darshanbuland.jpg
  • darshandarshak.jpg
  • darshanjoga.jpg
  • darshanpreetiman.jpg
  • davindr1.jpg
  • deepdevinder.jpg
  • deepjagdeep.jpg
  • deeva.jpg
  • DeshBhagat.jpg
  • devinder.jpg
  • DevinderPatialvi.jpg
  • diljodh.jpg
  • dogra.jpg
  • drAmiakunwar.jpg
  • dratamhamrahi.jpg
  • drfcshukla1.jpg
  • drgurpalssandhu.jpg
  • drharshinderkaur1.jpg
  • drjagmailsinghbhathua.jpg
  • drjogindernirala.jpg
  • DrLakhbirSinghRiar.jpg
  • DrLaxmiNarainBhikhi.jpg
  • drLehal.jpg
  • drmahipsingh.jpg
  • drmangatbhardwaj.jpg
  • drmanjit.jpg
  • drnirmaljaura.jpg
  • drpremmann.jpg
  • drravinderkravi.jpg
  • drsathiludhianvi.jpg
  • drSheena.jpg
  • drsukhinderkaur.jpg
  • drsureshrattan.jpg
  • drwalia.jpg
  • GandharavSenKochaar.jpg
  • garcha.jpg
  • gianiamriksingh.jpg
  • gsantokh.jpg
  • gsgill.jpg
  • gsr3.jpg
  • gulamHussainKadri.jpg
  • gulshandyal1.jpg
  • gulzarsandhu.jpg
  • gurbachan.jpg
  • gurbhajangill.jpg
  • gurcharanpakhuwal1.jpg
  • gurcharanrampuri.jpg
  • gurdarshanbadal.jpg
  • GurdasMinhas.jpg
  • gurdasminhas.jpg
  • gurdasparmar.jpg
  • gurdevghangas.jpg
  • gurdialsrai.jpg
  • gurditsingh.jpg
  • gurindersanghera.jpg
  • gurmalebiroke.jpg
  • gurmeetpanang.jpg
  • GurmitPalahi1.jpg
  • GurmitSinghFazilka.jpg
  • GurnamDhillon.jpg
  • gurnamgill.jpg
  • gurnamsaqida.jpg
  • gurpreetpandher.jpg
  • gurpreetramgarhia.jpg
  • gursharanajeeb.jpg
  • gursharansingh.jpg
  • gurumale.jpg
  • gurvind.jpg
  • gyanik.jpg
  • hamdardveer2.jpg
  • harbhajansbains.jpg
  • HarcharanParhar.jpg
  • harcharanssehmi.jpg
  • hardeepmann1.jpg
  • harinderMalhi1.jpg
  • harjeetatwal.jpg
  • harjinderasar.jpg
  • HarmanPreetDhillon.jpg
  • harmeshkauryodhey.jpg
  • harmindersinghbhatt1.jpg
  • harmohinderchahal.jpg
  • harpreetsingh1.jpg
  • harsimranrandhawa.jpg
  • hazaarasingh.jpg
  • heerarandhawa.jpg
  • himanshu1.jpg
  • hpandher.jpg
  • hsbhanwer.jpg
  • hungareynihorey.jpg
  • imrankhan.jpg
  • inderjitpurewal.jpg
  • iqarpan.jpg
  • iqbalgajjan1.jpg
  • iqbalkhan.jpg
  • iqbalmahil.jpg
  • iqbalmavi.jpg
  • iqbalramoowalia.jpg
  • jagtarblack.jpg
  • jagtarsaalam.jpg
  • jaisinghchhibber.jpg
  • janmeja1.jpg
  • jarnail1.jpg
  • jarnail2.jpg
  • jarnailsingh.jpg
  • jasbirmahal.jpg
  • jasbirrana.jpg
  • jasdeepgunheen.jpg
  • jaspalk.jpg
  • jaspreetcheema.jpg
  • jassiaustralia.jpg
  • jasvir.jpg
  • jaswant.jpg
  • jaswantrai.jpg
  • jaswindermann.jpg
  • jaswindersandhu.jpg
  • jatinder3.jpg
  • jatinderaulakh.jpg
  • jatinderpannu.jpg
  • jatrinderhans.jpg
  • javedbuta.jpg
  • jeet.jpg
  • jhajj.jpg
  • jkussa.jpg
  • joginderamar.jpg
  • jogindersinghphul.jpg
  • jsmanjhpur.jpg
  • kalpana.jpg
  • kalra.jpg
  • KamaljItKomal.jpg
  • kambop.jpg
  • kana.jpg
  • kanwal1.jpg
  • karamburst.jpg
  • karamjitkishanwal.jpg
  • karanbrar1.jpg
  • karmjit2.jpg
  • Kazak.jpg
  • KirpalKazak.jpg
  • kirtmeet1.jpg
  • kmanns.jpg
  • kotlig.jpg
  • krantipal.jpg
  • krishankumarrattu.jpg
  • ksharif.jpg
  • kspannu.jpg
  • kthind.jpg
  • kuldeepkaur.jpg
  • kuldeepneelam.jpg
  • KuljeetSinghKhosa.jpg
  • kuljit2.jpg
  • kulwantkheri.jpg
  • kulwantrafiq.jpg
  • kulwinderkhera.jpg
  • KulwinderMehak.jpg
  • laddi.jpg
  • lafzaandapul.jpg
  • lalsingh.jpg
  • lashman.jpg
  • loveengill.jpg
  • maannhardam.jpg
  • madanveera.jpg
  • majorkular.jpg
  • majormangat.jpg
  • makhankohar.jpg
  • malkiatsohal.jpg
  • mandeepkaur.jpg
  • MandeepKaurPreet.jpg
  • mandeepkhurmi.jpg
  • manjittiyagi.jpg
  • manmohanbawa.jpg
  • manmohandost.jpg
  • manmohanmaheru.jpg
  • manuubhaddaur.jpg
  • maqsoodelahisheikh.jpg
  • maqspict.jpg
  • masroor1.jpg
  • mastertarlochan.jpg
  • mghag.jpg
  • mgill.jpg
  • minnieg.jpg
  • mintubrar.jpg
  • mintugurusaria.jpg
  • mohansinghvirak.jpg
  • mohinderpalsingh.jpg
  • mohindersehmi3.jpg
  • NadeemParmar1.jpg
  • nanda.jpg
  • naqvi.jpg
  • naranjanboha.jpg
  • navjot.jpg
  • navkiranPatti.jpg
  • NawaanSaal.jpg
  • ninderghugianvi.jpg
  • nirmaldhunsi3.jpg
  • nirmalnokewal.jpg
  • nishansingh.jpg
  • onkarpreet1.jpg
  • parminderswaich.jpg
  • parmindertaggar.jpg
  • pavelpasla.jpg
  • PeaceWelcomeClub1.jpg
  • pgarewal.jpg
  • plotay.jpg
  • principalbharti.jpg
  • profavtarsingh.JPG
  • ProfBalvinderSingh.jpg
  • ProfManjitSingh.jpg
  • profrakeshraman.jpg
  • puranspandhi.jpg
  • rachhpalgill.jpg
  • ragh1.jpg
  • raghubirblaspuri.jpg
  • Rahul.jpg
  • rajindersaini.jpg
  • rajnirani.jpg
  • rajpaulsandhu.jpg
  • rajuhathuria.jpg
  • rameshsethi.jpg
  • RamneekKahlon.jpg
  • ramsarupanakhi.jpg
  • rattanpal.jpg
  • rattanreehal.jpg
  • ravelsingh.jpg
  • RavinderKumarSharma.jpg
  • ravinderravi.jpg
  • ravisachdeva.jpg
  • ravishergill.jpg
  • rishi.jpg
  • roopsidhu.jpg
  • rosee.jpg
  • rsliberatye.jpg
  • rupinder.JPG
  • sahib1.jpg
  • saimaalmasmasroor.jpg
  • sandeep.jpg
  • sandeepkaur1.jpg
  • sandeepkbhullar.jpg
  • sanghera2.jpg
  • sanjivJhanji.jpg
  • santokh.jpg
  • SardulSinghGill.jpg
  • SaruchiKamboj1.jpg
  • sarwanprinciple.jpg
  • satnam.jpg
  • satnamchahal.jpg
  • satnamChauhan.jpg
  • satnamPalia.jpeg
  • satpaul1.jpg
  • Shahida.jpg
  • sham.jpg
  • shamsher.jpg
  • sheikhp2.jpg
  • shivcharangill.jpg
  • shreenbeg.jpg
  • skalsi.jpg
  • smaheru.jpg
  • sonysingla1.jpg
  • srbjitbhangu.jpg
  • ssohal1.jpg
  • subash.jpg
  • subashParihar.jpg
  • suhinderbir1.jpg
  • sukh.jpg
  • sukhdev.jpg
  • sukhinder.jpg
  • sukhnaib1.jpg
  • SukhrajBarar.jpg
  • sulakhansarhadi.jpg
  • sunil1.jpg
  • surinderdhanjal.jpg
  • surindergeet.jpg
  • surinderJandu.jpg
  • SurinderMahal.jpg
  • SurjItKaur.jpg
  • SurjitPattar.jpg
  • sushildosanjh.jpg
  • talwinder.jpg
  • tamanna.jpg
  • tarandeepdeol.jpg
  • tarlochansdupalpuri.jpg
  • tbhogal.jpg
  • tsaujla1.jpg
  • ujagarsingh.jpg
  • varinder.jpg
  • VirenderRandhawa.jpg
  • waryam.jpg
  • yadwinder1.jpg
  • zorajhajh.jpg

ਮਾਂ ਬੋਲੀ ਅਤੇ ਭਾਸ਼ਾਵਾਂ ਦੀ ਜੰਗ --- ਅਵਤਾਰ ਸਿੰਘ

ਮਾਂ ਬੋਲੀ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ ਪਰ ਰਜਨੀਤਿਕ ਪ੍ਰਭਾਵ ਹੇਠ ਕਈ ਵਾਰ ਮਨੁੱਖ ਮਾਤ ਭਾਸ਼ਾ ਤੋਂ ਦੂਰ ਹੋ ਜਾਂਦਾ ਹੈ। ਜਿਸ ਨਾਲ ਨਾ ਸਿਰਫ਼  ਮਨੁੱਖ ਮਾਨਸਿਕ ਤੌਰ 'ਤੇ ਗੁਲਾਮ ਹੁੰਦਾ ਹੈ ਬਲਕਿ ਉਸ ਦੇ ਸਮਾਜ ਦਾ  ਸੰਘਰਸ਼ਾਂ ਭਰਿਆ ਇੱਤਿਹਾਸ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਂ ਬੋਲੀ ਨੂੰ ਲੈ ਕੇ ਇਕ ਡਾਕੂਮੈਂਟਰੀ ਬਣਾਈ ਹੈ। ਹੇਠਾ ਯੂ-ਟਿਊਬ ਲਿੰਕ ਦਿੱਤਾ ਹੈ। --- ਅਵਤਾਰ ਸਿੰਘ

(ਲੋਕ ਸਾਂਝ ਦੇ ਧੰਨਵਾਦ ਸਹਿਤ)

 

ਤਾਜ਼ਾ ਰਚਨਾਵਾਂ

ਪੁਸਤਕਾਂ ਦੇ ਰੀਵੀਊ

  • ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖ਼ਸੀਅਤ ਅਤੇ ਰਚਨਾ
  • ਵਲੈਤੀ ਪਟਾਰੀ 'ਚੋਂ
  • ਿੲਕ ਯੁੱਗ ਿੲਕ ਪਲ
  • ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ
  • ਬੱਦਲਾਂ ਤੋਂ ਪਾਰ
  • ਲੇਖਕ ਦਾ ਚਿੰਤਨ
  • ਸੰਗੀਤ ਦੀ ਦੁਨੀਅਾਂ
  • ਦਰਿਆ 'ਚੋਂ ਦਿਸਦਾ ਚੰਨ
  • ਸੁਖੀ ਵੱਸਦਾ ਰਹੇ ਪੰਜਾਬ ਸਾਡਾ
  • ਮੂਰਖਾਂ ਦੀ ਮਹਿਫ਼ਲ

World Time Clock

4121763
ਅੱਜਅੱਜ1528
ਇਸ ਹਫ਼ਤੇਇਸ ਹਫ਼ਤੇ8759
ਇਸ ਮਹੀਨੇਇਸ ਮਹੀਨੇ32028
ਲਿਖਾਰੀ ਤੇ ਕੁੱਲ ਫੇਰੀਲਿਖਾਰੀ ਤੇ ਕੁੱਲ ਫੇਰੀ4121763

ਰਚਨਾਵਾਂ ਸਬੰਧੀ

ਹੁਣ ਅਸੀਂ ਯੂਨੀਕੋਡ ਫੌਂਟਾਂ ਵਿਚ ਆਈਆਂ ਰਚਨਾਵਾਂ ਨੂੰ ਤਰਜੀਹ ਦਿੰਦੇ ਹਾਂ।

  1. 'ਲਿਖਾਰੀ' ਨੂੰ ਭੇਜੀ ਗਈ ਹਰ ਰਚਨਾ (ਕਵਿਤਾ, ਗਜ਼ਲ, ਵਿਅੰਗ, ਕਹਾਣੀ, ਲੇਖ) ਦੇ ਨਾਲ, ਲੇਖਕ ਵਲੋਂ ਮੌਲਿਕਤਾ, ਅਣਛਪੀ ਹੋਣ ਅਤੇ 'ਕਿਸੇ ਹੋਰ ਇੰਟਰਨੈੱਟ ਪਰਚੇ ਨੂੰ ਨਹੀਂ ਭੇਜੀ ਗਈ ਹੈ' ਭਾਵ 'ਲਿਖਾਰੀ' ਵਿੱਚ ਛਪਣ ਹਿਤ ਭੇਜੀ ਗਈ ਰਚਨਾ ਕੇਵਲ ਲਿਖਾਰੀ ਲਈ ਹੀ ਹੈ, ਦਾ ਪ੍ਰਮਾਣ-ਪੱਤਰ ਆਉਣਾ ਲਾਜ਼ਮੀ ਹੈ।
  2. ਕਿਸੇ ਗੰਭੀਰ ਸਮੱਸਿਆ ਬਾਰੇ ਬਹੁਤ ਹੀ ਮਿਹਨਤ ਨਾਲ ਲਿਖਿਆ ਲੇਖ ਇੱਕੋ ਸਮੇਂ ਕਿਸੇ ਹੋਰ ਵੈੱਬਸਾਈਟ ਨੂੰ ਵੀ ਭੇਜਿਆ ਜਾ ਸਕਦਾ ਹੈ, ਪਰ ਸਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਇਹ ਛੋਟ ਕੇਵਲ ਲੇਖਾਂ ਵਾਸਤੇ ਹੀ ਹੈ। ਜਿਹੜੇ ਲੇਖਕ ਇਸ ਨਿਯਮ ਵੱਲ ਧਿਆਨ ਨਹੀਂ ਦੇਣਗੇ, ਅਸੀਂ ਉਨ੍ਹਾਂ ਦੀਆਂ ਲਿਖਤਾਂ ਵੱਲ ਧਿਆਨ ਨਹੀਂ ਦੇ ਸਕਾਂਗੇ।
  3. ਲਿਖਾਰੀ ਲਈ ਭੇਜੀ ਗਈ ਕੋਈ ਵੀ ਰਚਨਾ, ਕਿਸੇ ਹੋਰ ਇੰਟਰਨੈੱਟ ਪਰਚੇ ਨੂੰ, ਉਸ ਸਮੇਂ ਤੱਕ ਨਾ ਭੇਜੀ ਜਾਵੇ ਜਦੋਂ ਤੱਕ ਕਿ ਰਚਨਾ ਛਪਣ ਉਪਰੰਤ ਮੁੱਖ ਪੰਨੇ ਤੋਂ ਉਤਾਰ ਕੇ ਆਰਕਾਈਵ ਵਿੱਚ ਨਹੀਂ ਸਾਂਭ ਲਈ ਜਾਂਦੀ।
  4. ‘ਲਿਖਾਰੀ’ ਵਿਚ ਛਪਣ ਲਈ ਸਾਡੇ ਪਾਸ ਲੇਖਕਾਂ ਵੱਲੋਂ ਅਣਗਿਣਤ ਰਚਨਾਵਾਂ ਪੁੱਜਦੀਆਂ ਹਨ। ਅਸੀਂ ਉਹ ਰਚਨਾਵਾਂ ਪੜ੍ਹਨ ਲਈ ਅਜੇ ਵਕਤ ਵੀ ਨਹੀਂ ਕੱਢ ਸਕੇ ਹੁੰਦੇ ਕਿ ਉਨ੍ਹਾਂ ਦੇ ਛਪਣ ਜਾਂ ਨਾ ਛਪਣ ਬਾਰੇ ਲੇਖਕਾਂ ਵੱਲੋਂ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਇਹ ਪੁੱਛਗਿੱਛ ਸਾਡਾ ਬਹੁਤ ਸਮਾਂ ਲੈ ਜਾਂਦੀ ਹੈ। ਜੇਕਰ ਕਿਸੇ ਲੇਖਕ ਦੀ ਭੇਜੀ ਹੋਈ ਕੋਈ ਰਚਨਾ ਇਕ ਮਹੀਨੇ ਦੇ ਅੰਦਰ-ਅੰਦਰ ‘ਲਿਖਾਰੀ’ ਦੇ ਮੁੱਖ ਪੰਨੇ ਉੱਤੇ ਨਹੀਂ ਲੱਗਦੀ ਤਾਂ ਇਹ ਸਮਝ ਲਿਆ ਜਾਵੇ ਕਿ ਉਹ ‘ਲਿਖਾਰੀ’ ਦੇ ਸਲਾਹਕਾਰ ਬੋਰਡ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ; ਇਸ ਲਈ ‘ਲਿਖਾਰੀ’ ਵਿੱਚ ਨਹੀਂ ਛਪੇਗੀ। ਛਪਣਯੋਗ ਰਚਨਾਵਾਂ ਵਾਸਤੇ ਸਮਾਂ ਬਚਾਉਣ ਲਈ ਸਾਨੂੰ ਅਜਿਹਾ ਕਰਨਾ ਪੈ ਰਿਹਾ ਹੈ। ਇਸ ਮਜਬੂਰੀ ਲਈ ਅਸੀਂ ਲੇਖਕਾਂ ਪਾਸੋਂ ਖ਼ਿਮਾ ਚਾਹੁੰਦੇ ਹਾਂ।
  5. ਹੁਣ ਤੋਂ ਹਰ ਰਚਨਾ ਦੇ ਅੰਤ ਵਿੱਚ, ਰਚਨਾ ਦੇ 'ਲਿਖਾਰੀ' ਵਿੱਚ ਛਪਣ ਸਬੰਧੀ ਤਰੀਕ ਦਿੱਤੀ ਜਾਵੇਗੀ। ਹਰ ਸਾਹਿਤਕ ਰਚਨਾ ਛੇ ਹਫਤੇ ਤੋਂ ਦੋ ਮਹੀਨੇ ਤੱਕ ਮੁੱਖ ਪੰਨੇ ਉੱਤੇ ਰਹੇਗੀ ਅਤੇ ਬਾਅਦ ਵਿੱਚ 'ਆਰਕਾਈਵ' ਵਿੱਚ ਚਲੀ ਜਾਵੇਗੀ ਅਤੇ ਲਿਖਾਰੀ ਦੇ ਪਾਠਕਾਂ/ਲੇਖਕਾਂ ਲਈ ਹਰ ਸਮੇਂ ਉਪਲਭਦ ਹੋਵੇਗੀ।
  6. ਸਾਡੀ ਸਾਰੇ ਲਿਖਾਰੀਆਂ ਨੂੰ ਬੇਨਤੀ ਹੈ ਕਿ ‘ਲਿਖਾਰੀ’ ਨੂੰ ਭੇਜੀਆਂ ਜਾ ਚੁੱਕੀਆਂ ਜਾਂ ਅਗਾਂਹ ਭੇਜੀਆਂ ਜਾਣ ਵਾਲੀਆਂ ਰਚਨਾਵਾਂ ਦੀ ‘ਹਾਰਡ ਅਤੇ ਸੌਫਟ’ ਕਾਪੀ ਆਪਣੇ ਪਾਸ ਜ਼ਰੂਰ ਸੰਭਾਲ ਕੇ ਰੱਖਣ। ਕੰਪਿਊਟਰ ਦੀ ਗੜਬੜ ਅਤੇ ਹੋਰ ਕਈ ਕਾਰਨਾਂ ਕਰਕੇ ਰਚਨਾਵਾਂ ਦੀ ਕਾਪੀ ਵਾਪਸ ਕਰਨ ਲਈ ਅਸੀਂ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੋਵਾਂਗੇ।
  7. ਸਾਡੇ ਪਾਸੇ ਅਨੇਕਾਂ ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਪਹੁੰਚਦੀ ਹੈ। ਅਸੀਂ ਸਮੇਂ ਦੀ ਘਾਟ ਕਾਰਨ ਸਾਰੀਆਂ ਪੁਸਤਕਾਂ ਦੀ ਜਾਣਕਾਰੀ ‘ਲਿਖਾਰੀ’ ਵਿਚ ਨਹੀਂ ਛਾਪ ਸਕਦੇ। ਜੇ ਕਿਸੇ ਲੇਖਕ ਵੱਲੋਂ ਆਪਣੀ ਪੁਸਤਕ ਬਾਰੇ ਭੇਜੀ ਗਈ ਜਾਣਕਾਰੀ ਇਕ ਮਹੀਨੇ ਦੇ ਅੰਦਰ-ਅੰਦਰ ‘ਲਿਖਾਰੀ’ ਵਿੱਚ ਨਹੀਂ ਛਪਦੀ ਤਾ ਸਮਝ ਲਿਆ ਜਾਵੇ ਕਿ ਉਸ ਪੁਸਤਕ ਵਾਸਤੇ ਅਸੀਂ ਸਮਾਂ ਨਹੀਂ ਕੱਢ ਸਕਾਂਗੇ। ਇਸ ਬਾਰੇ ਕੋਈ ਪੁੱਛ-ਪੜਤਾਲ ਨਾ ਕੀਤੀ ਜਾਵੇ। ਮੁਆਫੀ ਚਾਹੁੰਦੇ ਹਾਂ।
  8. ਹੁਣ ਅਸੀਂ ‘ਲਿਖਾਰੀ’ ਵਿੱਚ ਸਾਹਿਤ ਸਭਾਵਾਂ ਦੀਆਂ ਕੇਵਲ ਵਾਰਸ਼ਕ ਜਾਂ ਸਨਮਾਨ ਸਮਾਰੋਹਾਂ ਦੀਆਂ ਰਿਪੋਰਟਾਂ ਹੀ ਪ੍ਰਕਾਸ਼ਿਤ ਕਰ ਸਕਾਂਗੇ। ਸਾਡੀ ਸਾਰੇ ਲੇਖਕਾਂ ਅਤੇ ਪਾਠਕਾਂ ਪਾਸ ਸਨਿਮਰ ਬੇਨਤੀ ਹੈ ਕਿ ਸਥਾਨਕ ਮਾਸਿਕ, ਤਿਮਾਹੀ ਜਾਂ ਛਿਮਾਹੀ ਇਕੱਤਰਤਾਵਾਂ ਦੀਆਂ ਰਿਪੋਰਟਾਂ ਸਾਨੂੰ ਨਾ ਭੇਜੀਆਂ ਜਾਣ। ਰਿਪੋਰਟ ਦੇ ਨਾਲ ਕੇਵਲ ਇਕ ਹੀ ਛੋਟੇ ਆਕਾਰ ਦੀ ਤਸਵੀਰ ਭੇਜੀ ਜਾਵੇ।

ਕੁਝ ਆਮ ਪੁੱਛੇ ਜਾਂਦੇ ਸਵਾਲ:

(1) ਰਚਨਾ ਕਿਸ ਫੌਂਟ ਵਿਚ ਭੇਜੀ ਜਾਵੇ?

ਹੁਣ ਅਸੀਂ ‘ਲਿਖਾਰੀ’ ਵੈੱਬ ਸਾਈਟ ਉੱਤੇ ਯੂਨੀਕੋਡ ਫੌਂਟ ਵਰਤਦੇ ਹਾਂ। ਇਨ੍ਹਾਂ ਫੌਂਟਾਂ ਵਿਚ ਭੇਜੀ ਰਚਨਾ ਸਾਨੂੰ ਕਨਵਰਟ ਨਹੀਂ ਕਰਨੀ ਪੈਂਦੀ। ਤੁਸੀਂ ਆਪਣੀ ਰਚਨਾ ਕਿਸੇ ਵੀ ਫੌਂਟ ਵਿਚ ਭੇਜ ਸਕਦੇ ਹੋ। ਸਾਡੇ ਪਾਸ ਕਨਵਰਸ਼ਨ ਦਾ ਪ੍ਰਬੰਧ ਹੈ ਪਰ ਸਮੱਸਿਆ ਇਹ ਹੈ ਕਿ ਕਰਵਰਸ਼ਨ ਕਰਨ ਤੋਂ ਬਾਅਦ ਕਾਫੀ ਸਮਾਂ ਸੋਧ ਉੱਤੇ ਲਾਉਣਾ ਪੈਂਦਾ ਹੈ। ਜੇ ਕਿਸੇ ਰਚਨਾ ਵਿਚ ਅੰਗਰੇਜ਼ੀ ਦੇ ਅੱਖਰਾਂ ਦੀ ਵਰਤੋਂ ਕੀਤੀ ਗਈ ਹੋਵੇ ਉਸ ਉੱਤੇ ਕਨਵਰਸ਼ਨ ਕਰਨ ਤੋਂ ਬਾਅਦ ਹੋਰ ਵੀ ਵਧੇਰੇ ਸਮਾਂ ਲਾਉਣਾ ਪੈਂਦਾ ਹੈ। ਯੂਨੀਕੋਡ ਫੌਂਟਾਂ ਵਿਚ ਇਹ ਸਮੱਸਿਆ ਨਹੀਂ ਆਉਂਦੀ। ਇਸੇ ਕਰਕੇ ਅਸੀਂ ਯੂਨੀਕੋਡ ਫੌਂਟਾਂ ਨੂੰ ਤਰਜੀਹ ਦਿੰਦੇ ਹਾਂ।

(2) “ਲਿਖਾਰੀ” ਵਿੱਚ ਨਵੀਆਂ ਰਚਨਾਵਾਂ ਕਿੰਨੇ ਦਿਨਾਂ ਬਾਅਦ ਲਾਈਆਂ ਜਾਂਦੀਆਂ ਹਨ?

ਜਦੋਂ ਵਕਤ ਮਿਲ ਜਾਵੇ। ਕਦੇ ਹਫਤੇ ਬਾਅਦ, ਕਦੇ ਤਿੰਨ-ਚਾਰ ਦਿਨ ਬਾਅਦ ਅਤੇ ਕਦੇ ਰੋਜ਼ ਹੀ।

(3) ਕੀ ਲਿਖਾਰੀ ਵਿੱਚ ਕੋਈ ਵੀ ਛਪ ਸਕਦਾ ਹੈ?

ਬਿਲਕੁੱਲ ਕੋਈ ਵੀ। ਤਜਰਬਾਕਾਰ ਲਿਖਾਰੀ ਅਤੇ ਨਵੇਂ ਲਿਖਾਰੀ/ਲਿਖਣ ਦੇ ਚਾਹਵਾਨ, ਜਿਹਨਾਂ ਪਾਸ ਛਪਣ ਯੋਗ (ਭਾਵ ਸਿਰਜਣਾਤਮਕ ਜਾਂ ਆਮ ਜਾਣਕਾਰੀ ਵਾਲਾ) ਕੁੱਝ ਹੈ। ‘ਲਿਖਾਰੀ’ ਇੱਕ ਗ਼ੈਰ-ਵਿਉਪਾਰਕ, ਆਰਥਕ-ਲਾਭ ਦੀ ਲਾਲਸਾ ਰਹਿਤ ਲੋਕ ਭਲਾਈ ਦੀਆਂ ਲੀਹਾਂ ਤੇ ਚਲਣ ਵਾਲਾ ਨਿਰਪੱਖ ਅਤੇ ਨਿਰ-ਗੁੱਟ ਪਰਚਾ ਹੈ। ਇਸ ਵਿੱਚ ਹਰ ਇੱਕ ਲਿਖਾਰੀ ਨੂੰ ਲਿਖਣ ਦਾ ਸੱਦਾ ਹੈ। ਨਵੇਂ ਲਿਖਾਰੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਰਚਨਾਵਾਂ ਸਬੰਧੀ ਹੋਰ ਤਜਰਬਾਕਾਰ ਲੇਖਕ ਮਿੱਤਰਾਂ/ਜਾਂ ਲਿਖਾਰੀ ਸਭਾਵਾਂ ਦੀਆਂ ਬੈਠਕਾਂ ਵਿੱਚ ਜਾ ਕੇ ਜਾਂ ਲਿਖਾਰੀ ਮੈਂਬਰਾਂ ਰਾਹੀਂ ਵੀ ਵਿਚਾਰ ਵਟਾਂਦਰਾ ਕਰਕੇ ਲੋੜੀਂਦੀ ਸੋਧ-ਸੁਧਾਈ ਜਾਂ ਵਾਧ-ਘਾਟ ਕਰਕੇ ਹੀ ਰਚਨਾ “ਲਿਖਾਰੀ” ਨੂੰ ਭੇਜਣ। ਜਿਹੜੇ ਲਿਖਾਰੀ ਧੜਾਧੜ ਕੱਚੀਆਂ ਪਿੱਲੀਆਂ ਰਚਨਾਵਾਂ ਭੇਜਦੇ ਰਹਿੰਦੇ ਹਨ, ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ/ਵਿਚਾਰਨ ਲਈ ਸਮਾਂ ਕੱਢ ਸਕਣਾ ਸਾਡੇ ਲਈ ਸੰਭਵ ਨਹੀਂ।

(4) ‘ਲਿਖਾਰੀ’ ਵਿੱਚ ਛਪਣ ਲਈ ਆਪਣੀਆਂ ਲਿਖਤਾਂ ਕਿਵੇਂ ਭੇਜੀਆਂ ਜਾਣ?

‘ਲਿਖਾਰੀ’ ਨੂੰ ਭੇਜੀ ਜਾਣ ਵਾਲੀ ਰਚਨਾ ਤੁਸੀਂ ਸਾਨੂੰ ਈ-ਮੇਲ ਕਰ ਸਕਦੇ ਹੋ। ਅਸੀਂ ਹੱਥ ਲਿਖਤ ਰਚਨਾਵਾਂ ਛਾਪਣ ਤੋਂ ਅਸਮਰਥ ਹਾਂ। ‘ਲਿਖਾਰੀ’ ਨੂੰ ਭੇਜੀ ਜਾਣ ਵਾਲੀ ਰਚਨਾ, ਕਿਸੇ ਪਰਕਾਰ ਦਾ ਵੀ ਰਾਜਨੀਤਕ ਜਾਂ ਧਾਰਮਕ ਵਾਦ-ਵਿਵਾਦ ਛੇੜਨ ਵਾਲੀ, ਸੱਭਿਅਤਾ ਅਤੇ ਅਦਬ ਤੋਂ ਵਿਹੂਣੀ ਨਹੀਂ ਹੋਣੀ ਚਾਹੀਦੀ। ‘ਲਿਖਾਰੀ’ ਹਰ ਧਰਮ, ਫਿਰਕੇ, ਰੰਗ, ਨਸਲ ਦੇ ਲੇਖਕਾਂ/ਲੇਖਕਾਵਾਂ ਦਾ ਸਤਿਕਾਰ ਕਰਦਾ ਨਿਰਪੱਖ, ਗੁਟਬੰਦੀ ਤੋਂ ਰਹਿਤ ਅਤੇ ਹਰ ਕਿਸਮ ਦੇ ਵਿਤਕਰੇ ਦਾ ਵਿਰੋਧੀ ਮੈਗ਼ਜ਼ੀਨ ਹੈ।

(5) ਕੀ ‘ਲਿਖਾਰੀ’ ਵਿੱਚ ਪਾਠਕਾਂ ਦੇ ਪੱਤਰ ਅਤੇ ਵਿਚਾਰ ਛਾਪਣ ਦਾ ਪਰਬੰਧ ਹੈ?

ਜੀ ਹਾਂ। ‘ਲਿਖਾਰੀ’ ਤੁਹਾਡਾ ਆਪਣਾ ਪਰਚਾ ਹੈ ਅਤੇ ਇਹ ਤੁਹਾਡੇ ਲਈ ਭਾਵ ਲੇਖਕਾਂ, ਪਾਠਕਾਂ, ਚਿੰਤਕਾਂ, ਵਿਚਾਰਵਾਨਾਂ, ਵਿਦਵਾਨਾਂ, ਵਿਦਿਅਕ ਮਾਹਿਰਾਂ, ਸਾਹਿਤ ਪਰੇਮੀਆਂ ਅਤੇ ਵਿਦਿਆਰਥੀਆਂ ਲਈ ਹੀ “ਇੰਟਰਨੈੱਟ” ਤੇ ਪਰਕਾਸ਼ਿਤ ਕੀਤਾ ਜਾ ਰਿਹਾ ਹੈ। ਪਾਠਕਾਂ ਦੇ ਪੱਤਰਾਂ ਜਾਂ ਵਿਚਾਰਾਂ ਜਾਂ ਲਿਖਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਪਰਚੇ ਵਿੱਚ ਯਥਾ-ਯੋਗ ਥਾਂ ਵੀ ਦਿੰਦੇ ਹਾਂ। ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਨਾਲ ਸਾਨੂੰ, ਪਰਚੇ ਨੂੰ ਹੁਣ ਨਾਲੋਂ ਹੋਰ ਵੀ ਵੱਧ ਚੰਗਾ ਬਨਾਉਣ ਵਿੱਚ ਸਹਾਇਤਾ ਮਿਲਦੀ ਹੈ। ਹਰ ‘ਲਿਖਾਰੀ’ ਆਪਣੀ ਕਲਮ ਪ੍ਰਤੀ ਈਮਾਨਦਾਰ ਰਹਿੰਦਿਆਂ ਇੱਕ ਜ਼ਿੰਮੇਵਾਰ ਲਿਖਤ ਹੀ ਲਿਖਦਾ ਹੈ ਜਾਂ ਲਿਖੇਗਾ ਇਹ ਸਾਡਾ ਵਿਸ਼ਵਾਸ਼ ਹੈ। ਲਿਖਣ ਲਈ ਲੇਖਕ ਹਰ ਤਰ੍ਹਾਂ ਸੁਤੰਤਰ ਹੈ ਪਰ ਇਸ ਆਜ਼ਾਦੀ ਦਾ ਇਹ ਅਰਥ ਕਦਾਚਿਤ ਨਹੀਂ ਕਿ ‘ਲਿਖਤ’ ਅਦਬ ਦੇ ਕਾਇਦੇ-ਕਾਨੂੰਨ ਨੂੰ ਹੀ ਛਿੱਕੇ ਟੰਗ ਦੇਵੇ। ਅਸੀਂ ਭੈੜੀ ਬੋਲੀ ਵਾਲੇ, ਵਾਦ-ਵਿਵਾਦ ਛੇੜਨ ਵਾਲੇ ਜਾਂ ਕਾਨੂੰਨੀ ਅੜਚਨਾਂ ਪੈਦਾ ਕਰਨ ਵਾਲੇ ਪੱਤਰ ਜਾਂ ਰਚਨਾਵਾਂ ਛਾਪਣ ਤੋਂ ਅਸਮਰਥ ਹਾਂ। ਇੰਟਰਨੈੱਟ ਦੀ ਆਪਣੀ ਇੱਕ ਮਰਿਆਦਾ ਹੈ ਅਤੇ ਅਸੀਂ ਇਸ ਮਰਿਆਦਾ ਦਾ ਉਲੰਘਣ ਨਹੀਂ ਕਰ ਸਕਦੇ।

ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਦੀਆਂ ਜਾਂ ਸਮਾਜ ਵਿਰੋਧੀ ਰੁਝਾਨ ਨੂੰ ਉਤਸ਼ਾਹਤ ਕਰਦੀਆਂ ਰਚਨਾਵਾਂ ਅਸੀਂ ਨਹੀਂ ਛਾਪ ਸਕਾਂਗੇ।
ਧਿਆਨ ਰਹੇ ਕਿ ‘ਲਿਖਾਰੀ’ ਵਿੱਚ ਛਪਣ ਵਾਲੀ ਹਰ ਰਚਨਾ/ਪੱਤਰ ਵਿੱਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਰਚਨਾ ਦਾ ਕਰਤਾ ਹੋਵੇਗਾ, ਕਿਸੇ ਤਰ੍ਹਾਂ ਵੀ ਅਦਾਰਾ ‘ਲਿਖਾਰੀ’ ਨਹੀਂ।

(6) ਇਵਜ਼ਾਨਾ?

‘ਲਿਖਾਰੀ’ ਵਿੱਚ ਛਪਣ ਹਿੱਤ ਆਪ ਦੇ ਜ਼ਿੰਮੇ ਕੋਈ ਖਰਚ ਨਹੀਂ ਅਤੇ ਨਾ ਹੀ 'ਲਿਖਾਰੀ' ਆਪਦੀਆਂ ਅਣਮੋਲ ਰਚਨਾਵਾਂ ਲਈ ਕੋਈ ਇਵਜ਼ਾਨਾ ਦੇਣ ਦੇ ਸਮਰੱਥ ਹੈ। ਆਪਦੀਆਂ ਸਿਰਜਣਾਤਮਕ ਰਚਨਾਵਾਂ ਦਾ ਇਵਜ਼ਾਨਾ ਇਹ ਹੀ ਹੈ ਕਿ ਇਹ 'ਰਚਨਾਵਾਂ' ਜਦੋਂ ਤੱਕ ‘ਲਿਖਾਰੀ’ ਕਾਇਮ ਹੈ ਸਦਾ ਹੀ ਪਾਠਕਾਂ, ਲੇਖਕਾਂ ਅਤੇ ਖੋਜੀਆਂ ਲਈ ਉਪਲਭਦ ਰਹਿਣਗੀਆਂ।

Please also do note that you will not receive any monetary compensation for your work published on LIKHARI site. The actual/immediate compensation we offer to all our contributors is a home for your creative work.

ਜੇਕਰ ਕਿਸੇ ਰਚਨਾ ਦਾ ਅਨੁਵਾਦ ਭੇਜਣਾ ਹੋਵੇ ਤਾਂ ਇਹ ਮੂਲ ਲੇਖਕ ਦੀ ਰਜ਼ਾਮੰਦੀ ਨਾਲ ਹੀ ਭੇਜਿਆ ਜਾਵੇ।

‘ਲਿਖਾਰੀ’ ਵਿਚ ਛਪਣ ਵਾਲੀਆਂ ਰਚਨਾਵਾਂ ਨਾਲ ਅਦਾਰਾ ‘ਲਿਖਾਰੀ’ ਦੀ ਸਹਿਮਤੀ ਜ਼ਰੂਰੀ ਨਹੀਂ।

ਕਹਾਣੀਆਂ ਅਤੇ ਹੋਰ ਕਈ ਰਚਨਾਵਾਂ ਵਿਚ ਨਾਮ ਅਤੇ ਸਥਾਨ ਆਦਿ ਫਰਜ਼ੀ ਹੁੰਦੇ ਹਨ। ਜੇਕਰ ਇਹ ਕਿਸੇ ਜਿਉਂਦੇ ਜਾਂ ਮਰ ਚੁੱਕੇ ਵਿਅਕਤੀ ਨਾਲ ਮਿਲ ਜਾਣ ਤਾਂ ਇਸ ਨੂੰ ਸੰਯੋਗ ਸਮਝਿਆ ਜਾਵੇ। ਅਦਾਰਾ ‘ਲਿਖਾਰੀ’ ਅਜਿਹੇ ਮੇਲ ਦਾ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੋਵੇਗਾ।
ਜੇਕਰ ਆਪ ਦੇ ਮਨ ਵਿੱਚ ਕੋਈ ਹੋਰ ਸਵਾਲ ਹੈ ਤਾਂ ਅਸੀਂ ਉਸਦਾ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

(5 ਜੁਲਾਈ 2009) 

Comments  

0 #4 Sukhwinder Singh 2016-09-01 18:04
ਕਿਰਪਾ ਕਰ ਕੇ ਮੁੱਖ ਪੰਨੇ ਤੇ ਸਾਨੂੰ ਸੰਪਰਕ ਕਰੋ ਵਾਲਾ ਲਿੰਕ ਬਟਨ ਲਾ ਦਿਉ ਜੀ। ਨਵੇਂ ਲੋਕਾਂ ਲੲੀ ਸਮੱਸਿਆ ਹੈ।
**
ਨੋਟ: ਮੁੱਖ ਪੰਨੇ ਤੇ ਟਾਈਟਲ ਦੇ ਹੇਠ 'ਸੰਪਰਕ ਲਿੰਕ' ਪਹਿਲਾਂ ਤੋਂ ਹੀ ਮੌਜੂਦ ਹੈ। ਸ਼ਾਇਦ ਤੁਹਾਡਾ ਧਿਆਨ ਨਹੀਂ ਗਿਆ। ਫਿਰ ਵੀ ਜੇਕਰ ਕੋਈ ਦਿੱਕਤ ਹੋ ਰਹੀ ਹੋਵੇ ਤਾਂ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ।
Quote
0 #3 ਜਸਵਿੰਦਰ ਸਿੰਘ ਸੰਧੂ 2015-01-05 01:30
ਰਾਏ ਸਾਹਿਬ ਤੇ ਲਿਖਾਰੀ ਦੇ ਬਾਕੀ ਕਰਤ-ਧਰਤਾ ਜੀਓ,
ਲਿਖਾਰੀ ਲਈ ਰਚਨਾਵਾਂ ਭੇਜਣ ਲਈ ਲਿੰਕ ਤੁਹਾਡੇ ਹੋਮ-ਪੇਜ ਤੇ ਹੋਣਾ ਜ਼ਰੂਰੀ ਹੈ ਜੀ। ਕਿਰਪਾ ਕਰਕੇ ਪਾ ਦਿਓ, ਮੇਰੇ ਖਿਆਲ ਨਾਲ਼ ਪੁਰਾਣੀ ਸਾਈਟ ਤੇ ਇਹ ਸੀ, ਤੇ ਨਵੀਂ ਤੇ ਨਹੀਂ ਹੈ। ਜੇ ਪਹਿਲਾਂ ਹੀ ਹੈ ਤਾਂ ਮਿਹਰਬਾਨੀ ਕਰਕੇ ਇਸਨੂੰ ਦਿਸਣ ਲਾ ਦਿਓ। ਮੇਰੇ ਜਿਹੇ ਮੰਦ-ਬੁੱਧੀ ਲਈ ਇਹੋ ਜਿਹੀਆਂ ਚੀਜ਼ਾਂ ਜ਼ਰੂਰੀ ਹਨ।
ਜਸਵਿੰਦਰ ਸਿੰਘ ਸੰਧੂ
Quote
0 #2 bawa sidhu 2014-02-22 09:40
klndly add me
Quote
0 #1 Palwinder.singh 2014-02-16 01:45
ਰੁੱਖ

ਇਹ ਭੋਲੇ ਭਾਲੇ ਨੇ
ਸਾਦੇ ਸੁਭਾ ਦੇ
ਸਾਰੇ ਦੁੱਖ ਸਹਾਰਦੇ ਨੇੇ
ਸੀ। ਨਾ ਕਰਦੇ

ਮੇਰੇ ਲਈ ਏ ਛਾਵਾ ਕਰਦੇ
ਮਾਂਵਾ ਵਰਗੇ ਅਾ
ਪਾਣੀ ਪਾ-ਪਾ ਪਾਲੇ
ਚਾਵਾ ਵਰਗੇ ਅਾ

ਮੈ ਇਹਨਾਂ ਤੋ ਸਦਕੇ ਜਾਵਾ।
ਇਹਨਾਂ ਦੀਆ ਮੈ ਸੁੱਖਾ ਚਾਵਾ।
ਵਸਦੇ ਰਿਹਣ ਇਹ ਹਮੇਸ਼ਾ।
ਬੱਸ। ਦੁਆਵਾ ਕਰਦਾ ਹਾ


Quote

ਆਪਣੇ ਵਿਚਾਰ ਲਿਖੋ


Security code
ਮੁੜ ਸੁਰਜੀਤ ਕਰੋ