Developed in conjunction with Ext-Joom.com

petition

'ਲਿਖਾਰੀ' ਦੇ ਸਹਿਯੋਗੀ 'ਲਿਖਾਰੀ'

  • admin.jpg
  • adminv15.jpg
  • afzal1.jpg
  • afzalrandhawa.jpg
  • agill.jpg
  • agiyaat.jpg
  • ajaibkamal.jpg
  • ajitsika.jpg
  • akesh1.jpg
  • aman.jpg
  • amandeepsingh.jpg
  • amanpal.jpg
  • amanpreetkaur.jpg
  • amardeepgill.jpg
  • amarjeetpannu.jpg
  • amarjit.jpg
  • amarjitambalvi.jpg
  • amarjitchandan.jpg
  • amarjitdasuya.jpg
  • amarjitkhirday.jpg
  • amarpalbains.jpg
  • ammu.jpg
  • amolaksinghjammu.jpg
  • amriksinghdhaul.jpg
  • amriNamole.jpeg
  • amritbirkaur.jpg
  • amritdhaliwal.jpg
  • anantgill.jpg
  • anmole1.jpg
  • arshadnandan.jpg
  • asgharwajahat.jpg
  • asharmian.jpg
  • atiyakha.jpg
  • aulakh.jpg
  • avtarjandialvi.jpg
  • avtarsingh.jpg
  • avtar_sadiq.jpg
  • azeemshekhar.jpg
  • a_tanda.jpg
  • babarjaved.jpg
  • babri1.jpg
  • BabuSinghRahel.jpg
  • balbirkanwal.jpg
  • balbirparwana.jpg
  • balbirsikand2.jpg
  • balbirsinghma.jpg
  • baldevdhaliwal.jpg
  • baldevsaraknama.jpg
  • baljindersangha.jpg
  • baljitballi.jpg
  • ballwinderazaadbarnala.jpg
  • balrajcheema.jpg
  • balrajdeol.jpg
  • balrajsinghsidhu.jpg
  • balwinderchahal.jpg
  • balwinderMatharu.jpg
  • barjindergulati.jpg
  • bh1.jpg
  • bhagwantaggar.jpg
  • bhatngar.jpg
  • BhawandeepSinghPurba.jpg
  • bhullar.jpg
  • bhupinderkaur.jpg
  • bhuvind1.jpg
  • bibipuria.jpg
  • bikramjitNoor.jpg
  • bining2.jpg
  • bmadhopuri.jpg
  • brajinderGulati.jpg
  • bsagupic.jpg
  • bsdhilon1.jpg
  • chandarmohan.jpg
  • cpunnu.jpg
  • daljitrakhra.jpg
  • daljitupal.jpg
  • dalvir2.jpg
  • dalvirjagattamasha.jpg
  • darshanashat.jpg
  • darshanatt.jpg
  • darshanbuland.jpg
  • darshandarshak.jpg
  • darshanjoga.jpg
  • darshanpreetiman.jpg
  • davindr1.jpg
  • deepdevinder.jpg
  • deepjagdeep.jpg
  • deeva.jpg
  • DeshBhagat.jpg
  • devinder.jpg
  • DevinderPatialvi.jpg
  • diljodh.jpg
  • dogra.jpg
  • drAmiakunwar.jpg
  • dratamhamrahi.jpg
  • drfcshukla1.jpg
  • drgurpalssandhu.jpg
  • drharshinderkaur1.jpg
  • drjagmailsinghbhathua.jpg
  • drjogindernirala.jpg
  • DrLakhbirSinghRiar.jpg
  • DrLaxmiNarainBhikhi.jpg
  • drLehal.jpg
  • drmahipsingh.jpg
  • drmangatbhardwaj.jpg
  • drmanjit.jpg
  • drnirmaljaura.jpg
  • drpremmann.jpg
  • drravinderkravi.jpg
  • drsathiludhianvi.jpg
  • drSheena.jpg
  • drsukhinderkaur.jpg
  • drsureshrattan.jpg
  • drwalia.jpg
  • GandharavSenKochaar.jpg
  • garcha.jpg
  • gianiamriksingh.jpg
  • gsantokh.jpg
  • gsgill.jpg
  • gsr3.jpg
  • gulamHussainKadri.jpg
  • gulshandyal1.jpg
  • gulzarsandhu.jpg
  • gurbachan.jpg
  • gurbhajangill.jpg
  • gurcharanpakhuwal1.jpg
  • gurcharanrampuri.jpg
  • gurdarshanbadal.jpg
  • GurdasMinhas.jpg
  • gurdasminhas.jpg
  • gurdasparmar.jpg
  • gurdevghangas.jpg
  • gurdialsrai.jpg
  • gurditsingh.jpg
  • gurindersanghera.jpg
  • gurmalebiroke.jpg
  • gurmeetpanang.jpg
  • GurmitPalahi1.jpg
  • GurmitSinghFazilka.jpg
  • GurnamDhillon.jpg
  • gurnamgill.jpg
  • gurnamsaqida.jpg
  • gurpreetpandher.jpg
  • gurpreetramgarhia.jpg
  • gursharanajeeb.jpg
  • gursharansingh.jpg
  • gurumale.jpg
  • gurvind.jpg
  • gyanik.jpg
  • hamdardveer2.jpg
  • harbhajansbains.jpg
  • HarcharanParhar.jpg
  • harcharanssehmi.jpg
  • hardeepmann1.jpg
  • harinderMalhi1.jpg
  • harjeetatwal.jpg
  • harjinderasar.jpg
  • HarmanPreetDhillon.jpg
  • harmeshkauryodhey.jpg
  • harmindersinghbhatt1.jpg
  • harmohinderchahal.jpg
  • harpreetsingh1.jpg
  • harsimranrandhawa.jpg
  • hazaarasingh.jpg
  • heerarandhawa.jpg
  • himanshu1.jpg
  • hpandher.jpg
  • hsbhanwer.jpg
  • hungareynihorey.jpg
  • imrankhan.jpg
  • inderjitpurewal.jpg
  • iqarpan.jpg
  • iqbalgajjan1.jpg
  • iqbalkhan.jpg
  • iqbalmahil.jpg
  • iqbalmavi.jpg
  • iqbalramoowalia.jpg
  • jagtarblack.jpg
  • jagtarsaalam.jpg
  • jaisinghchhibber.jpg
  • janmeja1.jpg
  • jarnail1.jpg
  • jarnail2.jpg
  • jarnailsingh.jpg
  • jasbirmahal.jpg
  • jasbirrana.jpg
  • jasdeepgunheen.jpg
  • jaspalk.jpg
  • jaspreetcheema.jpg
  • jassiaustralia.jpg
  • jasvir.jpg
  • jaswant.jpg
  • jaswantrai.jpg
  • jaswindermann.jpg
  • jaswindersandhu.jpg
  • jatinder3.jpg
  • jatinderaulakh.jpg
  • jatinderpannu.jpg
  • jatrinderhans.jpg
  • javedbuta.jpg
  • jeet.jpg
  • jhajj.jpg
  • jkussa.jpg
  • joginderamar.jpg
  • jogindersinghphul.jpg
  • jsmanjhpur.jpg
  • kalpana.jpg
  • kalra.jpg
  • KamaljItKomal.jpg
  • kambop.jpg
  • kana.jpg
  • kanwal1.jpg
  • karamburst.jpg
  • karamjitkishanwal.jpg
  • karanbrar1.jpg
  • karmjit2.jpg
  • Kazak.jpg
  • KirpalKazak.jpg
  • kirtmeet1.jpg
  • kmanns.jpg
  • kotlig.jpg
  • krantipal.jpg
  • krishankumarrattu.jpg
  • ksharif.jpg
  • kspannu.jpg
  • kthind.jpg
  • kuldeepkaur.jpg
  • kuldeepneelam.jpg
  • KuljeetSinghKhosa.jpg
  • kuljit2.jpg
  • kulwantkheri.jpg
  • kulwantrafiq.jpg
  • kulwinderkhera.jpg
  • KulwinderMehak.jpg
  • laddi.jpg
  • lafzaandapul.jpg
  • lalsingh.jpg
  • lashman.jpg
  • loveengill.jpg
  • maannhardam.jpg
  • madanveera.jpg
  • majorkular.jpg
  • majormangat.jpg
  • makhankohar.jpg
  • malkiatsohal.jpg
  • mandeepkaur.jpg
  • MandeepKaurPreet.jpg
  • mandeepkhurmi.jpg
  • manjittiyagi.jpg
  • manmohanbawa.jpg
  • manmohandost.jpg
  • manmohanmaheru.jpg
  • manuubhaddaur.jpg
  • maqsoodelahisheikh.jpg
  • maqspict.jpg
  • masroor1.jpg
  • mastertarlochan.jpg
  • mghag.jpg
  • mgill.jpg
  • minnieg.jpg
  • mintubrar.jpg
  • mintugurusaria.jpg
  • mohansinghvirak.jpg
  • mohinderpalsingh.jpg
  • mohindersehmi3.jpg
  • NadeemParmar1.jpg
  • nanda.jpg
  • naqvi.jpg
  • naranjanboha.jpg
  • navjot.jpg
  • navkiranPatti.jpg
  • NawaanSaal.jpg
  • ninderghugianvi.jpg
  • nirmaldhunsi3.jpg
  • nirmalnokewal.jpg
  • nishansingh.jpg
  • onkarpreet1.jpg
  • parminderswaich.jpg
  • parmindertaggar.jpg
  • pavelpasla.jpg
  • PeaceWelcomeClub1.jpg
  • pgarewal.jpg
  • plotay.jpg
  • principalbharti.jpg
  • profavtarsingh.JPG
  • ProfBalvinderSingh.jpg
  • ProfManjitSingh.jpg
  • profrakeshraman.jpg
  • puranspandhi.jpg
  • rachhpalgill.jpg
  • ragh1.jpg
  • raghubirblaspuri.jpg
  • Rahul.jpg
  • rajindersaini.jpg
  • rajnirani.jpg
  • rajpaulsandhu.jpg
  • rajuhathuria.jpg
  • rameshsethi.jpg
  • RamneekKahlon.jpg
  • ramsarupanakhi.jpg
  • rattanpal.jpg
  • rattanreehal.jpg
  • ravelsingh.jpg
  • RavinderKumarSharma.jpg
  • ravinderravi.jpg
  • ravisachdeva.jpg
  • ravishergill.jpg
  • rishi.jpg
  • roopsidhu.jpg
  • rosee.jpg
  • rsliberatye.jpg
  • rupinder.JPG
  • sahib1.jpg
  • saimaalmasmasroor.jpg
  • sandeep.jpg
  • sandeepkaur1.jpg
  • sandeepkbhullar.jpg
  • sanghera2.jpg
  • sanjivJhanji.jpg
  • santokh.jpg
  • SardulSinghGill.jpg
  • SaruchiKamboj1.jpg
  • sarwanprinciple.jpg
  • satnam.jpg
  • satnamchahal.jpg
  • satnamChauhan.jpg
  • satnamPalia.jpeg
  • satpaul1.jpg
  • Shahida.jpg
  • sham.jpg
  • shamsher.jpg
  • sheikhp2.jpg
  • shivcharangill.jpg
  • shreenbeg.jpg
  • skalsi.jpg
  • smaheru.jpg
  • sonysingla1.jpg
  • srbjitbhangu.jpg
  • ssohal1.jpg
  • subash.jpg
  • subashParihar.jpg
  • suhinderbir1.jpg
  • sukh.jpg
  • sukhdev.jpg
  • sukhinder.jpg
  • sukhnaib1.jpg
  • SukhrajBarar.jpg
  • sulakhansarhadi.jpg
  • sunil1.jpg
  • surinderdhanjal.jpg
  • surindergeet.jpg
  • surinderJandu.jpg
  • SurinderMahal.jpg
  • SurjItKaur.jpg
  • SurjitPattar.jpg
  • sushildosanjh.jpg
  • talwinder.jpg
  • tamanna.jpg
  • tarandeepdeol.jpg
  • tarlochansdupalpuri.jpg
  • tbhogal.jpg
  • tsaujla1.jpg
  • ujagarsingh.jpg
  • varinder.jpg
  • VirenderRandhawa.jpg
  • waryam.jpg
  • yadwinder1.jpg
  • zorajhajh.jpg

ਮਾਂ ਬੋਲੀ ਅਤੇ ਭਾਸ਼ਾਵਾਂ ਦੀ ਜੰਗ --- ਅਵਤਾਰ ਸਿੰਘ

ਮਾਂ ਬੋਲੀ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ ਪਰ ਰਜਨੀਤਿਕ ਪ੍ਰਭਾਵ ਹੇਠ ਕਈ ਵਾਰ ਮਨੁੱਖ ਮਾਤ ਭਾਸ਼ਾ ਤੋਂ ਦੂਰ ਹੋ ਜਾਂਦਾ ਹੈ। ਜਿਸ ਨਾਲ ਨਾ ਸਿਰਫ਼  ਮਨੁੱਖ ਮਾਨਸਿਕ ਤੌਰ 'ਤੇ ਗੁਲਾਮ ਹੁੰਦਾ ਹੈ ਬਲਕਿ ਉਸ ਦੇ ਸਮਾਜ ਦਾ  ਸੰਘਰਸ਼ਾਂ ਭਰਿਆ ਇੱਤਿਹਾਸ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਂ ਬੋਲੀ ਨੂੰ ਲੈ ਕੇ ਇਕ ਡਾਕੂਮੈਂਟਰੀ ਬਣਾਈ ਹੈ। ਹੇਠਾ ਯੂ-ਟਿਊਬ ਲਿੰਕ ਦਿੱਤਾ ਹੈ। --- ਅਵਤਾਰ ਸਿੰਘ

(ਲੋਕ ਸਾਂਝ ਦੇ ਧੰਨਵਾਦ ਸਹਿਤ)

 

ਤਾਜ਼ਾ ਰਚਨਾਵਾਂ

ਪੁਸਤਕਾਂ ਦੇ ਰੀਵੀਊ

  • ਸੱਠਾਂ ਤੋਂ ਬਾਅਦ
  • ਸਿਰਜਣਾ ਤੇ ਸੰਵਾਦ
  • "ਕਾਂਗਾਂ" ਕਾ ਇਕ ਤਾਰੀਖ਼ ਸਾਜ਼ ਕਾਮ
  • ਵਿਕਾਸਵਾਦ ਅਤੇ ਉਪਨਸਲਾਂ
  • ਵਲੈਤੀ ਪਟਾਰੀ 'ਚੋਂ
  • ਅਹਿਦ
  • ਸੰਗੀਤ ਦੀ ਦੁਨੀਅਾਂ
  • ਅੱਖੀਆਂ ਕੂੜ ਮਾਰਦੀਆਂ
  • ਸ਼ਬਦ
  • ਵੱਖਰੇ ਰੰਗ ਗੁਲਾਬ ਦੇ

World Time Clock

4121767
ਅੱਜਅੱਜ1532
ਇਸ ਹਫ਼ਤੇਇਸ ਹਫ਼ਤੇ8763
ਇਸ ਮਹੀਨੇਇਸ ਮਹੀਨੇ32032
ਲਿਖਾਰੀ ਤੇ ਕੁੱਲ ਫੇਰੀਲਿਖਾਰੀ ਤੇ ਕੁੱਲ ਫੇਰੀ4121767

ਯੂਪੀਏ-2 ਸਰਕਾਰ ਵੇਲੇ ਬਰਤਾਨੀਆ ਆਧਾਰਿਤ ਕੰਪਨੀ ਅਗਸਤਾ ਵੈਸਟਲੈਂਡ ਤੋਂ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖ਼ਰੀਦ ਸਬੰਧੀ 450 ਕਰੋੜ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਸੀਬੀਆਈ ਨੇ ਹਵਾਈ ਫ਼ੌਜ ਦੇ ਸਾਬਕਾ ਮੁਖੀ ਐਸ.ਪੀ.ਤਿਆਗੀ, ਉਨ੍ਹਾਂ ਦੇ ਰਿਸ਼ਤੇਦਾਰ ਸੰਜੀਵ ਤੇ ਇੱਕ ਵਕੀਲ ਗੌਤਮ ਖੇਤਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿਆਗੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐਨ ਹਰੀਹਰਨ ਨੇ ਦਾਅਵਾ ਕੀਤਾ ਕਿ ਅਗਸਤਾ ਵੈਸਟਲੈਂਡ ਤੋਂ 12 ਵੀਵੀਆਈਪੀ ਹੈਲੀਕਾਪਟਰ ਖ਼ਰੀਦਣ ਦਾ ਫ਼ੈਸਲਾ ਸਾਂਝੇ ਤੌਰ 'ਤੇ ਲਿਆ ਗਿਆ ਸੀ ਅਤੇ ਯੂਪੀਏ-2 ਸਰਕਾਰ ਸਮੇਂ ਪ੍ਰਧਾਨ ਮੰਤਰੀ ਦਫ਼ਤਰ ਦੀ ਵੀ ਇਸ ਵਿਚ ਸ਼ਮੂਲੀਅਤ ਸੀ। ਇੱਥੇ ਜ਼ਿਕਰਯੋਗ ਹੈ ਕਿ ਸਾਲ 2010 ਵਿਚ ਇਟਲੀ ਦੀ ਕੰਪਨੀ ਫਿਨਮੇਕੇਨਿਕਾ ਦੀ ਸਹਾਇਕ ਕੰਪਨੀ ਅਗਸਤਾ ਵੇਸਟਲੈਂਡ ਨੇ ਭਾਰਤੀ ਹਵਾਈ ਸੈਨਾ ਦੇ ਨਾਲ 12 ਏਡਬਲਯੂ-101 ਹੈਲੀਕਾਪਟਰ ਵੇਚਣ ਦਾ ਸੌਦਾ ਕੀਤਾ ਸੀ। ਯੂਪੀਏ ਸਰਕਾਰ ਦੇ ਕਾਰਜਕਾਲ ਵਿਚ ਹੋਏ ਇਸ ਸੌਦੇ ਦੀ ਕੀਮਤ 3546 ਕਰੋੜ ਰੁਪਏ ਸੀ। ਫਿਨਮੇਕੇਨਿਕਾ ਨੇ ਇਕ ਕਾਨਟਰੈਕਟ ਅਮਰੀਕਾ ਦੀ ਮਸ਼ਹੂਰ ਹੈਲੀਕਾਪਟਰ ਨਿਰਮਾਤਾ ਕੰਪਨੀ ਸਿਕੌਰਸਕਾਈ ਦੇ ਐਸ-92 ਸੁਪਰਹਾਕ ਨੂੰ ਪਛਾੜਦੇ ਹੋਏ ਹਾਸਲ ਕੀਤਾ ਸੀ। 2005 ਵਿਚ ਹੈਲੀਕਾਪਟਰਾਂ ਦੀ ਖਰੀਦ ਦੇ ਲਈ ਟੈਂਡਰ ਕੱਢਿਆ ਗਿਆ ਸੀ। ਇਸ ਦੀਆਂ ਪ੍ਰਮੁਖ ਸ਼ਰਤਾਂ ਵਿਚ ਕਿਹਾ ਗਿਆ ਸੀ ਕਿ ਹੈਲੀਕਾਪਟਰ ਵਿਚ 6 ਹਜ਼ਾਰ ਮੀਟਰ ਦੀ ਉੱਚਾਈ ਤੱਕ ਉਡਾਨ ਭਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਹਾਲਾਂ ਕਿ 2006 ਵਿਚ ਇਸ ਸ਼ਰਤ ਵਿੱਚ ਤਬਦੀਲੀ ਕਰਦੇ ਹੋਏ ਉਚਾਈ ਦੀ ਸੀਮਾ ਘਟਾ ਕੇ 45 ਸੌ ਮੀਟਰ ਕਰ ਦਿੱਤੀ ਗਈ। ਤਿਆਗੀ ਇਸ ਦੌਰਾਨ ਹਵਾਈ ਸੈਨਾ ਦੇ ਮੁਖੀ ਸਨ।

ਡੀਲ 'ਤੇ ਕਦ ਹੋਇਆ ਵਿਵਾਦ

2010 ਵਿਚ ਇਸ ਡੀਲ ਨੂੰ ਅੰਤਮ ਰੂਪ ਦਿੱਤੇ ਜਾਣ ਦੇ ਬਾਅਦ ਸਾਲ 2011 ਵਿਚ ਇਸ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਲੱਗੇ। ਇਸ ਦੇ ਬਾਅਦ ਫਰਵਰੀ 2012 ਵਿੱਚ ਇਟਲੀ ਦੇ ਅਟਾਰਨੀ ਜਨਰਲ ਆਫਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 2012 ਦੇ ਅੰਤ ਵਿਚ ਇਸ ਜਾਂਚ ਦੇ ਦੌਰਾਨ ਹੀ ਡੀਲ ਨਾਲ ਜੁੜੇ ਇਕ ਵਿਚੋਲੇ ਗਾਇਡੋ ਹੇਸ਼ਕ ਨੂੰ ਸਵਿਟਜ਼ਰਲੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੇਸ਼ਕ 'ਤੇ ਦੋਸ਼ ਹੈ ਕਿ ਉਸ ਨੇ ਡੀਲ ਕਰਾਉਣ ਦੇ ਲਈ ਅਗਸਤਾ ਵੇਸਟਲੈਂਡ ਤੋਂ 51 ਮਿਲੀਅਨ ਯੂਰੋ ਅਰਥਾਤ 360 ਕਰੋੜ ਰੁਪਏ ਲਏ ਸਨ। ਇਸ ਦੇ ਬਾਅਦ ਫਰਵਰੀ 2013 ਵਿਚ ਇਟਲੀ ਪੁਲੀਸ ਨੇ ਫਿਨਮੇਕੇਨਿਕਾ ਸਪੇਸ ਦੇ ਚੇਅਰਮੈਨ ਗਯੂਸੇਪੇ ਓਰਸੀ ਨੂੰ ਗ੍ਰਿਫ਼ਤਾਰ ਕੀਤਾ। ਓਰਸੀ ਤੇ ਦੋਸ਼ ਲੱਗਾ ਕਿ ਉਸ ਨੇ ਭਾਰਤ ਸਰਕਾਰ ਨਾਲ ਇਸ ਡੀਲ ਨੂੰ ਪੱਕਾ ਕਰਾਉਣ ਦੇ ਲਈ ਵਿਚੋਲਿਆਂ ਦੇ ਰਾਹੀਂ ਤਕਰੀਬਨ 360 ਕਰੋੜ ਰੁਪਏ ਰਿਸ਼ਵਤ ਦਿੱਤੀ ਹੈ। ਇਸ ਡੀਲ ਦੇ ਸਮੇਂ ਓਰਸੀ ਅਗਸਤਾ ਵੇਸਟਲੈਂਡ ਦੇ ਮੁਖੀ ਸਨ।

ਇਟਲੀ ਸਰਕਾਰ ਦੀ ਜਾਂਚ 'ਚ ਹੋਏ ਖੁਲਾਸੇ

ਇਟਲੀ ਸਰਕਾਰ ਦੇ ਦੁਆਰਾ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਅਗਸਤਾ ਵੇਸਟਲੈਂਡ ਦੇ ਤੱਤਕਾਲੀਨ ਚੇਅਰਮੈਨ ਤੇ ਕੰਪਨੀ ਨਾਲ ਜੁੜੇ ਅਧਿਕਾਰੀਆਂ ਨੇ ਗਾਇਡੋ ਹੇਸ਼ਕ ਤੇ ਕੁਝ ਭਾਰਤੀ ਵਿਚੋਲਿਆਂ ਰਾਹੀਂ ਰਿਸ਼ਵਤ ਦੇ ਕੇ ਇਹ ਡੀਲ ਪੱਕੀ ਕੀਤੀ ਸੀ। ਸਰਕਾਰੀ ਵਕੀਲਾਂ ਦਾ ਦੋਸ਼ ਸੀ ਕਿ ਇਨ੍ਹਾਂ ਵਿਚੋਲਿਆਂ ਨੇ ਇਹ ਪੈਸਾ ਭਾਰਤੀ ਹਵਾਈ ਸੈਨਾ ਦੇ ਤਤਕਾਲੀਨ ਮੁਖੀ ਤਿਆਗੀ ਤੱਕ ਉਨ੍ਹਾਂ ਦੇ ਚਚੇਰੇ ਭਰਾਵਾਂ ਦੇ ਰਾਹੀਂ ਪਹੁੰਚਾਇਆ ਸੀ। ਜਾਂਚ ਅਧਿਕਾਰੀਆਂ ਦਾ ਇਹ ਵੀ ਦੋਸ਼ ਸੀ ਕਿ ਇਸ ਪੈਸੇ ਦੇ ਬਦਲੇ ਐਸ ਪੀ ਤਿਆਗੀ ਨੇ ਟੈਂਡਰ ਦੀਆਂ ਸ਼ਰਤਾਂ ਨੂੰ ਬਦਲਵਾ ਲਿਆ ਸੀ, ਜਿਸ ਕਾਰਨ ਅਗਸਤਾ ਵੇਸਟਲੈਂਡ ਇਹ ਡੀਲ ਪਾਉਣ ਵਿਚ ਸਫਲ ਹੋਏ। ਜਾਂਚ ਵਿਚ ਇਹ ਗੱਲ ਵੀ ਉਜਾਗਰ ਹੋਈ ਕਿ ਅਗਸਤਾ ਵੇਸਟਲੈਂਡ ਦੇ ਅਧਿਕਾਰੀਆਂ ਨੇ ਹੇਸ਼ਕ ਨੂੰ 10 ਮਿਲੀਅਨ ਯੂਰੋ ਇਟਲੀ ਦੇ ਨੇਤਾਵਾਂ ਨੂੰ ਰਿਸ਼ਵਤ ਦੇਣ ਲਈ ਵੀ ਦਿੱਤੇ ਗਏ। ਦਰਅਸਲ ਫਿਨਮੇਕੇਨਿਕਾ ਤੇ ਅਗਸਤਾ ਵੇਸਟਲੈਂਡ ਵਿੱਚ 30 ਪ੍ਰਤੀਸ਼ਤ ਤੋਂ ਜ਼ਿਆਦਾ ਹਿੱਸੇਦਾਰੀ ਇਟਲੀ ਸਰਕਾਰ ਦੀ ਵੀ ਸੀ। ਜਾਂਚ ਕਰਤਾਵਾਂ ਨੂੰ ਵਿਚੋਲੇ ਹੇਸ਼ਕ ਤੇ ਉਸ ਦੇ ਸਾਥੀਆਂ ਦੀ ਗੱਲਬਾਤ ਦਾ ਇਕ ਟੇਪ ਵੀ ਮਿਲਿਆ। ਇਸ ਵਿੱਚ ਹੇਸ਼ਕ ਆਪਣੇ ਸਾਥੀਆਂ ਕਾਰਲੋ ਗੋਰੋਸਾ ਤੇ ਐਸ ਪੀ ਤਿਆਗੀ ਦੇ ਭਰਾ ਸੰਜੀਵ ਤਿਆਗੀ (ਜੂਲੀ) ਨੂੰ ਕਹਿ ਰਿਹਾ ਸੀ ਕਿ ਉਸ ਨੇ ਭਾਰਤੀ ਜਾਂਚ ਏਜੰਸੀਆਂ ਨੂੰ ਚਕਮਾ ਦੇਣ ਦੇ ਲਈ ਰਿਸ਼ਵਤ ਦਾ ਪੈਸਾ ਮੋਰੀਸ਼ਿਸ਼ ਤੇ ਟਿਊਨੇਸ਼ੀਆ ਦੀ ਕੰਪਨੀਆਂ ਰਾਹੀਂ ਭਾਰਤ ਭੇਜਿਆ ਸੀ।

ਭਾਰਤ ਸਰਕਾਰ ਵੱਲੋਂ ਕਾਰਵਾਈ

ਜਦ ਇਸ ਡੀਲ ਵਿਚ ਘੁਟਾਲੇ ਦੀਆਂ ਖ਼ਬਰਾਂ ਆਈਆਂ ਤਾਂ ਇਟਲੀ ਵਿਚ ਕੁਝ ਅਧਿਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤੇ ਯੂਪੀਏ ਸਰਕਾਰ ਨੇ 2013 ਵਿਚ ਇਸ ਡੀਲ ਨੂੰ ਰੋਕ ਦਿੱਤਾ। 2014 ਵਿਚ ਇਹ ਡੀਲ ਰੱਦ ਕਰ ਦਿੱਤੀ ਗਈ। ਫਿਰ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਮਾਰਚ 2013 ਵਿਚ ਸੀਬੀਆਈ ਨੇ 13 ਲੋਕਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ। ਈਡੀ ਨੇ ਵੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 2014 ਵਿਚ ਈਡੀ ਨੇ ਇਸ ਮਾਮਲੇ ਵਿਚ ਇਕ ਕੇਸ ਦਰਜ ਕੀਤਾ, ਜਿਸ ਮੁਤਾਬਕ ਵਿਦੇਸ਼ਾਂ ਵਿਚ ਬੈਠੇ ਦਲਾਲ ਹੇਸ਼ਕ, ਕ੍ਰਿਸਚੀਅਨ ਮਾਈਕਲ ਤੇ ਕਾਰਲੋ ਗੇਰੋਸਾ ਨੇ ਇਸ ਡੀਲ ਦੇ ਲਈ 423 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ। ਈਡੀ ਦੇ ਅਨੁਸਾਰ ਹਵਾਈ ਸੈਨਾ ਪ੍ਰਮੁਖ ਐਸ ਪੀ ਤਿਆਗੀ ਦੇ ਤਿੰਨ ਚਚੇਰੇ ਭਰਾ ਸੰਜੀਵ ਤਿਆਗੀ, ਸੰਦੀਪ ਤਿਆਗੀ ਤੇ ਰਾਜੀਵ ਤਿਆਗੀ ਤੇ ਗੌਤਮ ਖੇਤਾਨ ਨੂੰ ਦੋਸ਼ੀ ਦਲਾਲਾਂ ਨੇ 7.8 ਕਰੋੜ ਰੁਪਏ ਭੇਜੇ ਸਨ।

ਇਟਲੀ ਕੋਰਟ ਵਿਚ ਕੀ ਹੋਇਆ

ਅਕਤੂਬਰ 2014 ਵਿਚ ਇਟਲੀ ਦੀ ਹੇਠਲੀ ਅਦਾਲਤ ਨੇ ਆਪਣੇ ਹੁਕਮ ਵਿਚ ਹਵਾਈ ਸੈਨਾ ਪ੍ਰਮੁੱਖ ਤਿਆਗੀ ਨੂੰ ਆਰੋਪਾਂ ਤੋਂ ਬਰੀ ਕਰ ਦਿੱਤਾ, ਨਾਲ ਹੀ ਕੋਰਟ ਨੇ ਅਗਸਤਾ ਵੇਸਟਲੈਂਡ ਦੇ ਦੋ ਸਾਬਕਾ ਮੁਖੀਆਂ ਗਿਯੂਸੇਪੇ, ਓਰਸੀ ਤੇ ਬਰੂਨੋ ਸਪੇਗ ਨੋਲਨੀ ਨੂੰ ਵੀ ਕੌਮਾਂਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਰੀ ਕੀਤਾ ਸੀ, ਪਰ ਅਦਾਲਤ ਨੇ ਕੰਪਨੀ ਦੇ ਇਨ੍ਹਾਂ ਦੋਨਾਂ ਅਧਿਕਾਰੀਆਂ ਦੇ ਡੀਲ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਸਹੀ ਮੰਨਦੇ ਹੋਏ ਇਨ੍ਹਾਂ ਨੂੰ ਦੋ ਦੋ ਸਾਲ ਦੀ ਸਜ਼ਾ ਸੁਣਾਈ। ਪਰ ਇਟਲੀ ਦੇ ਮਿਲਾਨ ਸ਼ਹਿਰ ਵਿਚ ਸਥਿਤ ਅਪੀਲੀ ਅਦਾਲਤ (ਭਾਰਤ ਦੇ ਹਾਈਕੋਰਟ ਦੇ ਬਰਾਬਰ) ਨੇ ਇਸ ਸਾਲ ਅਪ੍ਰੈਲ ਵਿਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਨ੍ਹਾਂ ਦੋਨਾਂ ਅਧਿਕਾਰੀਆਂ ਦੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਹੀ ਮੰਨਿਆ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਓਰਸੀ ਤੇ ਬਰੂਨੋ ਨੇ ਇਹ ਡੀਲ ਪੱਕੀ ਕਰਨ ਲਈ ਭਾਰਤੀ ਅਧਿਕਾਰੀਆਂ ਤੇ ਨੇਤਾਵਾਂ ਨੂੰ ਰਿਸ਼ਵਤ ਦਿੱਤੀ ਸੀ। ਅਦਾਲਤ ਨੇ ਗਿਯੂਸੇਪੇ ਓਰਸੀ ਨੂੰ ਇਸ ਅਪਰਾਧ ਲਈ ਸਾਢੇ ਚਾਰ ਦੀ ਤੇ ਬਰੂਨੋ ਸਪੇਗਨੋਲਿਨੀ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਇਨ੍ਹਾਂ ਦੋਨਾਂ 'ਤੇ 7.5 ਮਿਲੀਅਨ ਯੂਰੋ ਦਾ ਜ਼ੁਰਮਾਨਾ ਲਗਾਇਆ ਸੀ। ਮਿਲਾਨ ਦੀ ਕੋਰਟ ਨੇ ਆਪਣੇ ਆਦੇਸ਼ ਵਿਚ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਐਸ ਪੀ ਤਿਆਗੀ ਨੂੰ ਰਿਸ਼ਵਤ ਦਿੱਤੀ ਗਈ ਸੀ।

ਕਾਂਗਰਸ ਦੇ ਵੱਡੇ ਨੇਤਾ ਸ਼ੱਕ ਦੇ ਦਾਇਰੇ ਵਿਚ

ਇਸ ਮਾਮਲੇ ਵਿਚ ਇਟਲੀ ਕੋਰਟ ਨੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਹੈ। ਕੋਰਟ ਨੇ ਕਿਹਾ ਹੈ ਕਿ ਯੂਪੀਏ ਸਰਕਾਰ ਨੇ ਜਾਂਚ ਵਿਚ ਮਦਦ ਦੇ ਲਈ ਜ਼ਰੂਰੀ ਦਸਤਾਵੇਜ਼ ਨਹੀਂ ਦਿੱਤੇ। ਕੋਰਟ ਦੇ ਫੈਸਲੇ ਵਿਚ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਰਾਜਨੀਤਕ ਸਲਾਹਕਾਰ ਅਹਿਮਦ ਪਟੇਲ, ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤਤਕਾਲੀਨ ਸੁਰੱਖਿਆ ਸਲਾਹਕਾਰ, ਐਮ ਕੇ ਨਾਰਾਇਣਨ ਦੇ ਨਾਮ ਦਾ ਵੀ ਜ਼ਿਕਰ ਹੈ। ਹਾਲਾਂਕਿ ਇਨ੍ਹਾਂ ਲੋਕਾਂ 'ਤੇ ਕੋਈ ਦੋਸ਼ ਨਹੀਂ ਲਗਾਏ ਗਏ ਹਨ। ਕੋਰਟ ਵਿਚ ਪੇਸ਼ ਹੋਏ ਦਸਤਾਵੇਜ਼ਾਂ ਵਿਚ ਸਿਗਨੋਰਾ ਗਾਂਧੀ ਦਾ ਨਾਮ ਦਾ ਵੀ ਜ਼ਿਕਰ ਹੋਇਆ। ਇਸ ਡੀਲ ਨਾਲ ਜੁੜੇ ਦੋ ਦਲਾਲਾਂ ਦੇ ਦਰਮਿਆਨ ਹੋਈ ਗੱਲਬਾਤ ਵਿਚ ਉਨ੍ਹਾਂ ਨੇ ਸਿਗਨੋਰਾ ਗਾਂਧੀ ਦੀ ਇਸ ਡੀਲ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਨੂੰ ਇਸ ਸੌਦੇ ਦਾ ਡਰਾਈਵਰ ਫੋਰਸ ਕਿਹਾ ਸੀ। ਇਟੈਲੀਅਨ ਭਾਸ਼ਾ ਵਿਚ ਸਿਗਨੋਰਾ ਦਾ ਮਤਲਬ ਸ੍ਰੀਮਤੀ ਹੁੰਦਾ ਹੈ। ਇਸ ਲਈ ਇਸ ਗੱਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਕਿਤੇ ਇਹ ਚਰਚਾ ਸੋਨੀਆ ਗਾਂਧੀ ਦੇ ਬਾਰੇ ਵਿਚ ਤਾਂ ਨਹੀਂ ਸੀ? ਹਾਲਾਂਕਿ ਕਾਂਗਰਸ ਦਾ ਕਹਿਣਾ ਹੈ ਕਿ ਇਸ ਵਿਚ ਨੇਤਾਵਾਂ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਦੀ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲਾਂ ਹੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸਨ। ਅੱਜ ਤੱਕ ਭਾਰਤ ਵਿਚ ਅਨੇਕਾਂ ਘੁਟਾਲੇ ਹੋਏ ਹਨ, ਪਰ ਪ੍ਰਮੁਖ ਦੋਸ਼ੀ ਜਾਂ ਤਾਂ ਗ੍ਰਿਫ਼ਤਾਰ ਨਹੀਂ ਹੋਏ ਜਾਂ ਫਿਰ ਉਨ੍ਹਾਂ ਨੂੰ ਸਜ਼ਾ ਨਹੀਂ ਹੋਈ। ਇੱਥੇ ਸਬੂਤ ਮਿਟਾ ਦਿੱਤੇ ਜਾਂਦੇ ਹਨ। ਜਾਂਚ ਏਜੰਸੀਆਂ ਤੱਕ ਪਹੁੰਚ ਕਰ ਲਈ ਜਾਂਦੀ ਹੈ। ਫਿਰ ਘੁਟਾਲੇ ਕਿਵੇਂ ਫੜੇ ਜਾਣ? ਜਦ ਦਾਲ ਪੂਰੀ ਦੀ ਪੂਰੀ ਕਾਲੀ ਹੋਵੇ ਤਾਂ ਦੋਸ਼ੀ ਕਿਸ ਨੂੰ ਠਹਿਰਾਇਆ ਜਾਵੇ? ਅਗਸਤਾ-ਵੇਸਟਲੈਂਡ ਮਾਮਲੇ ਸਬੰਧੀ ਇਕ ਵਾਰ ਫਿਰ ਉਹੋ ਜਿਹੀ ਹੀ ਸਿਆਸਤ ਖੇਡੀ ਜਾਵੇਗੀ, ਪਰ ਇਹ ਮਾਮਲਾ ਕਿਸੇ ਬੰਨੇ ਨਹੀਂ ਲੱਗੇਗਾ। ਅਜਿਹਾ ਹਰ ਘਪਲੇ ਦੇ ਮਾਮਲੇ ਵਿੱਚ ਹੁੰਦਾ ਰਿਹਾ ਹੈ।

***
6780
***

More Articles by ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ:

ਆਪਣੇ ਵਿਚਾਰ ਲਿਖੋ


Security code
ਮੁੜ ਸੁਰਜੀਤ ਕਰੋ