Developed in conjunction with Ext-Joom.com

petition

'ਲਿਖਾਰੀ' ਦੇ ਸਹਿਯੋਗੀ 'ਲਿਖਾਰੀ'

  • admin.jpg
  • adminv15.jpg
  • afzal1.jpg
  • afzalrandhawa.jpg
  • agill.jpg
  • agiyaat.jpg
  • ajaibkamal.jpg
  • ajitsika.jpg
  • akesh1.jpg
  • aman.jpg
  • amandeepsingh.jpg
  • amanpal.jpg
  • amanpreetkaur.jpg
  • amardeepgill.jpg
  • amarjeetpannu.jpg
  • amarjit.jpg
  • amarjitambalvi.jpg
  • amarjitchandan.jpg
  • amarjitdasuya.jpg
  • amarjitkhirday.jpg
  • amarpalbains.jpg
  • ammu.jpg
  • amolaksinghjammu.jpg
  • amriksinghdhaul.jpg
  • amriNamole.jpeg
  • amritbirkaur.jpg
  • amritdhaliwal.jpg
  • anantgill.jpg
  • anmole1.jpg
  • arshadnandan.jpg
  • asgharwajahat.jpg
  • asharmian.jpg
  • atiyakha.jpg
  • aulakh.jpg
  • avtarjandialvi.jpg
  • avtarsingh.jpg
  • avtar_sadiq.jpg
  • azeemshekhar.jpg
  • a_tanda.jpg
  • babarjaved.jpg
  • babri1.jpg
  • BabuSinghRahel.jpg
  • balbirkanwal.jpg
  • balbirparwana.jpg
  • balbirsikand2.jpg
  • balbirsinghma.jpg
  • baldevdhaliwal.jpg
  • baldevsaraknama.jpg
  • baljindersangha.jpg
  • baljitballi.jpg
  • ballwinderazaadbarnala.jpg
  • balrajcheema.jpg
  • balrajdeol.jpg
  • balrajsinghsidhu.jpg
  • balwinderchahal.jpg
  • balwinderMatharu.jpg
  • barjindergulati.jpg
  • bh1.jpg
  • bhagwantaggar.jpg
  • bhatngar.jpg
  • BhawandeepSinghPurba.jpg
  • bhullar.jpg
  • bhupinderkaur.jpg
  • bhuvind1.jpg
  • bibipuria.jpg
  • bikramjitNoor.jpg
  • bining2.jpg
  • bmadhopuri.jpg
  • brajinderGulati.jpg
  • bsagupic.jpg
  • bsdhilon1.jpg
  • chandarmohan.jpg
  • cpunnu.jpg
  • daljitrakhra.jpg
  • daljitupal.jpg
  • dalvir2.jpg
  • dalvirjagattamasha.jpg
  • darshanashat.jpg
  • darshanatt.jpg
  • darshanbuland.jpg
  • darshandarshak.jpg
  • darshanjoga.jpg
  • darshanpreetiman.jpg
  • davindr1.jpg
  • deepdevinder.jpg
  • deepjagdeep.jpg
  • deeva.jpg
  • DeshBhagat.jpg
  • devinder.jpg
  • DevinderPatialvi.jpg
  • diljodh.jpg
  • dogra.jpg
  • drAmiakunwar.jpg
  • dratamhamrahi.jpg
  • drfcshukla1.jpg
  • drgurpalssandhu.jpg
  • drharshinderkaur1.jpg
  • drjagmailsinghbhathua.jpg
  • drjogindernirala.jpg
  • DrLakhbirSinghRiar.jpg
  • DrLaxmiNarainBhikhi.jpg
  • drLehal.jpg
  • drmahipsingh.jpg
  • drmangatbhardwaj.jpg
  • drmanjit.jpg
  • drnirmaljaura.jpg
  • drpremmann.jpg
  • drravinderkravi.jpg
  • drsathiludhianvi.jpg
  • drSheena.jpg
  • drsukhinderkaur.jpg
  • drsureshrattan.jpg
  • drwalia.jpg
  • GandharavSenKochaar.jpg
  • garcha.jpg
  • gianiamriksingh.jpg
  • gsantokh.jpg
  • gsgill.jpg
  • gsr3.jpg
  • gulamHussainKadri.jpg
  • gulshandyal1.jpg
  • gulzarsandhu.jpg
  • gurbachan.jpg
  • gurbhajangill.jpg
  • gurcharanpakhuwal1.jpg
  • gurcharanrampuri.jpg
  • gurdarshanbadal.jpg
  • GurdasMinhas.jpg
  • gurdasminhas.jpg
  • gurdasparmar.jpg
  • gurdevghangas.jpg
  • gurdialsrai.jpg
  • gurditsingh.jpg
  • gurindersanghera.jpg
  • gurmalebiroke.jpg
  • gurmeetpanang.jpg
  • GurmitPalahi1.jpg
  • GurmitSinghFazilka.jpg
  • GurnamDhillon.jpg
  • gurnamgill.jpg
  • gurnamsaqida.jpg
  • gurpreetpandher.jpg
  • gurpreetramgarhia.jpg
  • gursharanajeeb.jpg
  • gursharansingh.jpg
  • gurumale.jpg
  • gurvind.jpg
  • gyanik.jpg
  • hamdardveer2.jpg
  • harbhajansbains.jpg
  • HarcharanParhar.jpg
  • harcharanssehmi.jpg
  • hardeepmann1.jpg
  • harinderMalhi1.jpg
  • harjeetatwal.jpg
  • harjinderasar.jpg
  • HarmanPreetDhillon.jpg
  • harmeshkauryodhey.jpg
  • harmindersinghbhatt1.jpg
  • harmohinderchahal.jpg
  • harpreetsingh1.jpg
  • harsimranrandhawa.jpg
  • hazaarasingh.jpg
  • heerarandhawa.jpg
  • himanshu1.jpg
  • hpandher.jpg
  • hsbhanwer.jpg
  • hungareynihorey.jpg
  • imrankhan.jpg
  • inderjitpurewal.jpg
  • iqarpan.jpg
  • iqbalgajjan1.jpg
  • iqbalkhan.jpg
  • iqbalmahil.jpg
  • iqbalmavi.jpg
  • iqbalramoowalia.jpg
  • jagtarblack.jpg
  • jagtarsaalam.jpg
  • jaisinghchhibber.jpg
  • janmeja1.jpg
  • jarnail1.jpg
  • jarnail2.jpg
  • jarnailsingh.jpg
  • jasbirmahal.jpg
  • jasbirrana.jpg
  • jasdeepgunheen.jpg
  • jaspalk.jpg
  • jaspreetcheema.jpg
  • jassiaustralia.jpg
  • jasvir.jpg
  • jaswant.jpg
  • jaswantrai.jpg
  • jaswindermann.jpg
  • jaswindersandhu.jpg
  • jatinder3.jpg
  • jatinderaulakh.jpg
  • jatinderpannu.jpg
  • jatrinderhans.jpg
  • javedbuta.jpg
  • jeet.jpg
  • jhajj.jpg
  • jkussa.jpg
  • joginderamar.jpg
  • jogindersinghphul.jpg
  • jsmanjhpur.jpg
  • kalpana.jpg
  • kalra.jpg
  • KamaljItKomal.jpg
  • kambop.jpg
  • kana.jpg
  • kanwal1.jpg
  • karamburst.jpg
  • karamjitkishanwal.jpg
  • karanbrar1.jpg
  • karmjit2.jpg
  • Kazak.jpg
  • KirpalKazak.jpg
  • kirtmeet1.jpg
  • kmanns.jpg
  • kotlig.jpg
  • krantipal.jpg
  • krishankumarrattu.jpg
  • ksharif.jpg
  • kspannu.jpg
  • kthind.jpg
  • kuldeepkaur.jpg
  • kuldeepneelam.jpg
  • KuljeetSinghKhosa.jpg
  • kuljit2.jpg
  • kulwantkheri.jpg
  • kulwantrafiq.jpg
  • kulwinderkhera.jpg
  • KulwinderMehak.jpg
  • laddi.jpg
  • lafzaandapul.jpg
  • lalsingh.jpg
  • lashman.jpg
  • loveengill.jpg
  • maannhardam.jpg
  • madanveera.jpg
  • majorkular.jpg
  • majormangat.jpg
  • makhankohar.jpg
  • malkiatsohal.jpg
  • mandeepkaur.jpg
  • MandeepKaurPreet.jpg
  • mandeepkhurmi.jpg
  • manjittiyagi.jpg
  • manmohanbawa.jpg
  • manmohandost.jpg
  • manmohanmaheru.jpg
  • manuubhaddaur.jpg
  • maqsoodelahisheikh.jpg
  • maqspict.jpg
  • masroor1.jpg
  • mastertarlochan.jpg
  • mghag.jpg
  • mgill.jpg
  • minnieg.jpg
  • mintubrar.jpg
  • mintugurusaria.jpg
  • mohansinghvirak.jpg
  • mohinderpalsingh.jpg
  • mohindersehmi3.jpg
  • NadeemParmar1.jpg
  • nanda.jpg
  • naqvi.jpg
  • naranjanboha.jpg
  • navjot.jpg
  • navkiranPatti.jpg
  • NawaanSaal.jpg
  • ninderghugianvi.jpg
  • nirmaldhunsi3.jpg
  • nirmalnokewal.jpg
  • nishansingh.jpg
  • onkarpreet1.jpg
  • parminderswaich.jpg
  • parmindertaggar.jpg
  • pavelpasla.jpg
  • PeaceWelcomeClub1.jpg
  • pgarewal.jpg
  • plotay.jpg
  • principalbharti.jpg
  • profavtarsingh.JPG
  • ProfBalvinderSingh.jpg
  • ProfManjitSingh.jpg
  • profrakeshraman.jpg
  • puranspandhi.jpg
  • rachhpalgill.jpg
  • ragh1.jpg
  • raghubirblaspuri.jpg
  • Rahul.jpg
  • rajindersaini.jpg
  • rajnirani.jpg
  • rajpaulsandhu.jpg
  • rajuhathuria.jpg
  • rameshsethi.jpg
  • RamneekKahlon.jpg
  • ramsarupanakhi.jpg
  • rattanpal.jpg
  • rattanreehal.jpg
  • ravelsingh.jpg
  • RavinderKumarSharma.jpg
  • ravinderravi.jpg
  • ravisachdeva.jpg
  • ravishergill.jpg
  • rishi.jpg
  • roopsidhu.jpg
  • rosee.jpg
  • rsliberatye.jpg
  • rupinder.JPG
  • sahib1.jpg
  • saimaalmasmasroor.jpg
  • sandeep.jpg
  • sandeepkaur1.jpg
  • sandeepkbhullar.jpg
  • sanghera2.jpg
  • sanjivJhanji.jpg
  • santokh.jpg
  • SardulSinghGill.jpg
  • SaruchiKamboj1.jpg
  • sarwanprinciple.jpg
  • satnam.jpg
  • satnamchahal.jpg
  • satnamChauhan.jpg
  • satnamPalia.jpeg
  • satpaul1.jpg
  • Shahida.jpg
  • sham.jpg
  • shamsher.jpg
  • sheikhp2.jpg
  • shivcharangill.jpg
  • shreenbeg.jpg
  • skalsi.jpg
  • smaheru.jpg
  • sonysingla1.jpg
  • srbjitbhangu.jpg
  • ssohal1.jpg
  • subash.jpg
  • subashParihar.jpg
  • suhinderbir1.jpg
  • sukh.jpg
  • sukhdev.jpg
  • sukhinder.jpg
  • sukhnaib1.jpg
  • SukhrajBarar.jpg
  • sulakhansarhadi.jpg
  • sunil1.jpg
  • surinderdhanjal.jpg
  • surindergeet.jpg
  • surinderJandu.jpg
  • SurinderMahal.jpg
  • SurjItKaur.jpg
  • SurjitPattar.jpg
  • sushildosanjh.jpg
  • talwinder.jpg
  • tamanna.jpg
  • tarandeepdeol.jpg
  • tarlochansdupalpuri.jpg
  • tbhogal.jpg
  • tsaujla1.jpg
  • ujagarsingh.jpg
  • varinder.jpg
  • VirenderRandhawa.jpg
  • waryam.jpg
  • yadwinder1.jpg
  • zorajhajh.jpg

ਮਾਂ ਬੋਲੀ ਅਤੇ ਭਾਸ਼ਾਵਾਂ ਦੀ ਜੰਗ --- ਅਵਤਾਰ ਸਿੰਘ

ਮਾਂ ਬੋਲੀ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ ਪਰ ਰਜਨੀਤਿਕ ਪ੍ਰਭਾਵ ਹੇਠ ਕਈ ਵਾਰ ਮਨੁੱਖ ਮਾਤ ਭਾਸ਼ਾ ਤੋਂ ਦੂਰ ਹੋ ਜਾਂਦਾ ਹੈ। ਜਿਸ ਨਾਲ ਨਾ ਸਿਰਫ਼  ਮਨੁੱਖ ਮਾਨਸਿਕ ਤੌਰ 'ਤੇ ਗੁਲਾਮ ਹੁੰਦਾ ਹੈ ਬਲਕਿ ਉਸ ਦੇ ਸਮਾਜ ਦਾ  ਸੰਘਰਸ਼ਾਂ ਭਰਿਆ ਇੱਤਿਹਾਸ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਂ ਬੋਲੀ ਨੂੰ ਲੈ ਕੇ ਇਕ ਡਾਕੂਮੈਂਟਰੀ ਬਣਾਈ ਹੈ। ਹੇਠਾ ਯੂ-ਟਿਊਬ ਲਿੰਕ ਦਿੱਤਾ ਹੈ। --- ਅਵਤਾਰ ਸਿੰਘ

(ਲੋਕ ਸਾਂਝ ਦੇ ਧੰਨਵਾਦ ਸਹਿਤ)

 

ਤਾਜ਼ਾ ਰਚਨਾਵਾਂ

ਪੁਸਤਕਾਂ ਦੇ ਰੀਵੀਊ

  • ਸੱਚ ਤੇ ਸੂਲੀ
  • ਭਿਖਾਰੀ ਯੂਨੀਅਨ
  • ਸੱਤਰ ਦੇ ਲਾਗ
  • ਸੱਠਾਂ ਤੋਂ ਬਾਅਦ
  • ਪੁਰਾਤਨ ਅਤੇ ਨਵੀਨ ਅਜੂਬੇ
  • ਸਾਹਿਤ ਸਿਧਾਂਤ ਤੇ ਸਾਹਿਤ ਵਿਚਾਰ
  • ਸਿੱਖ ਵਿਚਾਰ ਮੰਚ: ਗੁਰਿੰਦਰ ਸਿੰਘ ਸਾਚਾ
  • ਕੁੜੀ ਕੈਨੇਡਾ ਦੀ
  • ਸ਼ੁਭਕਰਮਨ_1
  • ਆਪਣੇ ਆਪ ਕੋਲ

World Time Clock

4121767
ਅੱਜਅੱਜ1532
ਇਸ ਹਫ਼ਤੇਇਸ ਹਫ਼ਤੇ8763
ਇਸ ਮਹੀਨੇਇਸ ਮਹੀਨੇ32032
ਲਿਖਾਰੀ ਤੇ ਕੁੱਲ ਫੇਰੀਲਿਖਾਰੀ ਤੇ ਕੁੱਲ ਫੇਰੀ4121767

ਸ਼ਹਿਰ ਦੇ ਨਾਮਵਰ ਬੈਂਕ ਦੀ ਕਤਾਰ ਦੀ ਲੰਬਾਈ ਵੇਖ ਕੇ ਮੈਂ ਦੰਗ ਰਹਿ ਗਿਆ। ਅੱਜ ਤਾ ਇਸ ਕਾਤਾਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿਤੇ ਸੀ। ਮੈਂ ਥੋੜ੍ਹਾ ਜਿਹਾ ਹੋਰ ਅਗ਼ੇ ਵਧਿਆ। ਲਓਂ! ਕਮਾਲ ਹੋਗੀ, ਦੂਸਰੀ ਹੋਰ ਕਤਾਰ ਸੀ, ਉਹਦੇ ਪਿਛਲੇ ਪਾਸੇ ਬੀਬੀਆਂ ਦੀ ਲੰਮੀ ਕਤਾਰ। ਕਿਹੜੇ ਵੇਲੇ ਦੀਆਂ ਇਹ ਬੀਬੀਆਂ ਆਪਣੇ ਘਰ ਦੇ ਰੋਟੀ ਟੁਕ ਦਾ ਕੰਮ ਛਡ ਕੇ ਆਈਆਂ ਹੋਣਗੀਆ? ਕੱਠੀਆਂ ਤਿੰਨ ਕਤਾਰਾਂ? ਅਗ਼ੇ ਦੀ ਅਗ਼ੇ ਮੈਂ ਤੁਰਦਾ ਗਿਆ। ਆਪਣੇ ਬੇਟੇ ਜਿੰਮੀ ਨੂੰ ਵੇਖਣ ਕਿ ਉਹ ਕਿਥੇ ਕੁ ਖੜ੍ਹਾ ਹੈ। ਉਹ ਸਵੇਰ ਅੱਠ ਵਜੇ ਹੀ ਕਾਲਜ ਤੋਂ ਉਚੇਚਾ ਛੁੱਟੀ ਲੈ ਕੇ ਆਣ ਖੜਾ ਸੀ। ਮੈਂ ਉਸ ਨੂੰ ਭੇਜਿਆ ਸੀ। ਇਹ ਕਹਿ ਕੇ, ਤੂੰ ਜਾਹ, ਵੇਖ ਜਾਕੇ - ਫਿਰ ਮੈਂ ਵੀ ਆਉਨਾ। ਕਿਉਂਕਿ ਕਈ ਦਿਨ ਉਹ ਏ ਟੀ ਐਮ ਤੇ ਜਾਂਦਾ ਰਿਹਾ ਸੀ। ਪਰ ਉਨ੍ਹਾਂ ਵਿਚ ਪੈਸੇ ਹੀ ਨਹੀਂ ਸੀ ਪਾਏ ਹੁੰਦੇ। ਲੈ ਕੇ ਕਿਥੋਂ ਆਉਂਦਾ? ਡੈਬਿਟ ਕਾਰਡ ਏ.ਟੀ.ਐਮ. ਕਾਰਡ ਵੀ ਵਰਤ ਵੇਖੇ ਸੀ, ਪਰ ਜੋ ਲੋੜ ਨਕਦੀ ਨਾਲ ਪੂਰੀ ਹੁੰਦੀ ਹੈ ਉਹ ਇਨ੍ਹਾਂ ਦੀ ਵਰਤੋਂ ਨਾਲ ਕਿਵੇਂ ਪੂਰੀ ਹੋ ਸਕਦੀ? ਬੇਟਾ ਦੂਰ ਪਿਛੇ ਜਿਹੇ ਖੜ੍ਹਾ ਸੀ ਕਤਾਰ ਵਿਚ ਉਹਦੇ ਅਗੇ ਸੌ ਕੁ ਦੇ ਕਰੀਬ ਲੋਕ ਖੜ੍ਹੇ ਸੀ - ਮੋੜਵੀਂ ਜਿਹੀ ਕਤਾਰ ਵਿਚ। ਮੈਂ ਅੰਦਾਜ਼ਾ ਲਾਇਆ ਕਿ ਇਹ ਵਾਰੀ ਤਾਂ ਮਸਾਂ ਦੋ ਤਿੰਨ ਵਜੇ ਤਕ ਆ ਸਕੇਗੀ। ਐਨਾ ਚਿਰ ਤਾਂ ਖ੍ੜੇ ਹੋਣਾ ਵੀ ਔਖਾ! ਚਲੋ ਵੇਖਦੇ ਹਾਂ, ਅਜੇ ਨੌਂ ਵਜੇ ਨੇ। ਘਰ ਫੋਨ ਕੀਤਾ। ਸਾਰੀ ਸਥਿਤੀ ਦਸੀ। ਪਤਨੀ ਦੇ ਬੋਲ ਸਨ–'ਕੋਈ ਨਾ ਲਾਈਨ ਵੇਖ ਕੇ ਘਾਬਰ ਨਾ ਜਾਇਓ ਤੁਸੀਂ ਤਾਂ ਊਂ ਈ ਕਾਹਲੇ ਪੈ ਜਾਨੇ ਓ -- ਲਾਈਨ ਵਿੱਚ ਖੜ੍ਹਨਾ ਵੀ ਸਿਖੋ, ਇਹ ਤਾਂ ਨਿਤ ਈ ਐਂ ਰਹਿਣੀਆਂ ਨੇ। ਵਾਰੀ ਸਿਰ ਖੜ੍ਹ ਜਾਇਓ, ਜਿੰਮੀ ਖੜਜੂ ਥੋੜ੍ਹਾ ਚਿਰ ਤੁਸੀਂ ਖੜ੍ਹ ਜਾਇਓ।'

'ਚਲ ਜਿਵੇਂ ਤੂੰ ਕਹਿਨੀ ਏਂ, ਹੌਲੀ ਜਿਹੇ ਮੈਂ ਸਹਿਮਤੀ ਦੇ ਦਿਤੀ।' ਫਿਰ ਵੀ ਗ੍ਰਹਿ ਮੰਤਰੀ ਦਾ ਹੁਕਮ ਸੀ ਕਿਵੇਂ ਨਾ ਮੰਨਦਾ? ਮੇਰੇ ਲਈ ਬਹੁਤਾ ਚਿਰ ਖੜ੍ਹਨਾ ਔਖਾ ਹੀ ਸੀ। ਪਹਿਲਾਂ ਤਾਂ ਸੋਚਿਆ, ਬਈ ਬੀਬੀਆਂ ਦੀ ਕਤਾਰ ਕੁਝ ਛੋਟੀ ਹੈ। ਘਰ ਵਾਲੀ ਨੂੰ ਨਾ ਸਦ ਲਵਾਂ, ਉਹ ਵੀ ਖੜ੍ਹ ਜੂ। ਪਰ ਫਿਰ ਸੋਚਿਆ ਓ ਕੀ ਯਾਰ ਲੋਕ ਕਹਿਣਗੇ: ਸਾਰਾ ਟੱਬਰ ਹੀ ਬੈਂਕ ਮੂਹਰੇ ਭਰਤੀ ਹੋ ਗਿਆ। ਚੰਗਾ ਚੱਕਰ ਪਾਇਆ ਮੋਦੀ ਸਰਕਾਰ ਨੇ।
ਯਾਰੋ ਆਵਦੇ ਨੋਟ ਲੈਣ ਲਈ ਖਜਲ ਖੁਆਰੀ? ਬੀਬੀਆਂ ਵਾਲੀ ਕਤਾਰ ਵਿਚ ਮੇਰੇ ਭਰਾ ਦੀ ਨੂੰਹ ਵੀ ਆਣ ਖੜੀ ਸੀ। ਮੇਰੇ ਭਤੀਜੇ ਨੇ ਸਕੂਲੋਂ ਅਜ ਏਸੇ ਕੰਮ ਦੀ ਛੁਟੀ ਲਈ ਸੀ।

ਬੀਬੀਆਂ ਵਾਲੀ ਕਤਾਰ ਵਿੱਚ ਇਕ ਦਮ ਹਲ ਚਲ ਜਿਹੀ ਹੋਈ। ਲੈ ਇਹ ਕੀ? ਕਿਸੇ ਨੇ ਬੈਂਕ ਦੇ ਸ਼ਟਰ ਨੂੰ ਉਪਰੋਂ ਸਾਫ ਕਰਦੇ ਨੇ ਸਦੀਆਂ ਦੀ ਜੰਮੀ ਧੂੜ ਉਡਾਈ ਸੀ ਜਿਹਦੇ ਨਾਲ ਸ਼ਟਰ ਦੇ ਕੋਲ ਖੜੀਆਂ ਬੀਬੀਆਂ ਦੇ ਚਿਹਰੇ ਮਿਟੀ ਨਾਲ ਲਥ ਪਥ ਹੋ ਗਏ। ਐਨੇ ਨੂੰ ਮੇਰਾ ਭਤੀਜਾ ਹਰਵਿੰਦਰ (ਸ਼ੰਪੂ ) ਵੀ ਆ ਗਿਆ --- ਸਾਰਾ ਨਜ਼ਾਰਾ ਵੇਖਣ। ਕਹਿਣ ਲਗਾ – 'ਚਲ ਸੁਖੀਏ ਆਪਾਂ ਨੂੰ ਇਥੋਂ ਕੀ ਮਿਲਣਾ? ਤਮਾਸ਼ਾ ਜਿਹਾ ਬਣਾਈ ਫਿਰਦੇ ਨੇ।' ਉਸ ਨੇ ਸ਼ਟਰ ਵਿਚੋਂ ਬੀਬੀਆਂ ਤੇ ਡਿਗਦੀ ਧੂੜ ਵੇਖ ਲਈ ਸੀ। ਨਾਲ ਹੀ ਡੰਡੇ ਘੁਮਾਉਂਦੇ ਪੁਲੀਸ ਵਾਲੇ। ਦਸ ਵਜਣ ਵਾਲੇ ਸੀ। ਮੇਰੇ ਬੇਟੇ ਨੂੰ ਦੋ ਘੰਟੇ ਹੋ ਗਏ ਸੀ। ਕਤਾਰ ਵਿਚ ਹੋਰ ਵੀ ਵਾਧਾ ਹੋ ਗਿਆ ਸੀ। ਤਿੰਨ ਚਾਰ ਪੁਲਸ ਵਾਲੇ ਡੰਡੇ ਘੁੰਮਾਈ ਕਤਾਰਾਂ ਨੂੰ ਸਿੱਧਿਆਂ ਕਰਨ ਵਿਚ ਜੁਟ ਗਏ। ਇਕ ਕਤਾਰ ਤਾਂ ਬੈਂਕ ਦੇ ਨਾਲ ਵਾਲੀ ਗਲੀ ਵਿਚ ਦੂਰ ਤਕ ਪਹੁੰਚ ਗਈ ਸੀ। ਕਈ ਦਿਨਾਂ ਬਾਅਦ ਬੈਂਕ ਵਿਚ ਕੈਸ਼ ਆਇਆ ਹੋਣ ਕਰਕੇ ਹਰ ਬੰਦਾ ਆਸਵੰਦ ਸੀ ਕਿ ਉਹ ਬੈਂਕ ਵਿਚੋਂ ਕੁਝ ਨਾ ਕੁਝ ਲੈ ਹੀ ਜਾਏਗਾ। ਮੈਂ ਵੇਖਿਆ ਕਤਾਰਾਂ ਵਿਚ ਪਿੰਡਾਂ ਦੇ ਲੋਕ ਬਹੁਤ ਸੀ। ਸਾਦ-ਮੁਰਾਦੇ, ਸਿਧੇ ਪਧਰੇ ਮਿਹਨਤਕਸ਼। ਪਤਾ ਨਹੀ ਰਾਤ ਦੇ ਹੀ ਡੇਰੇ ਲਾ ਕੇ ਕਤਾਰ ਵਿਚ ਆਣ ਖੜੋ ਗਏ ਸੀ। ਮੈਂ ਇਕ ਦੋਂਹ ਨੂੰ ਪੁੱਛਿਆ। ਮੇਰੀ ਗਲ ਠੀਕ ਨਿਕਲੀ। ਉਹ ਕਲ੍ਹ ਦੇ ਹੀ ਬੈਂਕ ਮੂਹਰੇ ਆ ਗਏ ਸੀ। ਦੂਰੋਂ ਪਿੰਡਾਂ ਤੋਂ ਆ ਕੇ ਉਹ ਪੁੱਛ ਕੇ ਗਏ ਸੀ ਕਿ ਕੈਸ਼ ਕਦੋਂ ਵੰਡਣਾ ਏ । ਬੇਟੇ ਵਾਲੀ ਕਤਾਰ ਕੋਲ ਡੰਡਾ ਲਹਿਰਾਉਂਦਾ ਸਿਪਾਹੀ ਆਇਆ ਫੁਰਮਾਨ ਜਾਰੀ ਕਰਦਾ ਬੋਲਿਆ --- ਓਇ ਤੁਸੀਂ ਇਸ ਕਤਾਰ 'ਚੋਂ ਨਿਕਲੋ ਉਸ ਪਾਸੇ ਚਲੋ ਜਾਓ। ਮੇਰਾ ਬੇਟਾ ਤੇ ਉਹਦੇ ਪਿਛੇ ਖੜ੍ਹੇ ਸਾਰੇ ਬੰਦੇ ਕਾਹਲੀ ਵਿਚ ਭਗਦੜ ਜਿਹੀ ਨਾਲ ਨਵੀਂ ਕਤਾਰ ਵਿਚ ਜਾ ਖੜ੍ਹੇ ਹੋਏ। ਗਿਆਰਾ ਵੱਜ ਗਏ। ਅਜੇ ਤਕ ਕਤਾਰਾਂ ਹੀ ਨਹੀ ਸੂਤ ਆਈਆਂ। ਮੇਰੀ ਪਤਨੀ, ਮੁੰਡੇ ਲਈ ਤੇ ਮੇਰੇ ਲਈ ਘਰੋਂ ਚਾਹ ਲੈ ਆਈ ਇਹ ਸੋਚ ਕੇ ਕਿ ਮੁੰਡਾ ਸਵੇਰ ਦਾ ਖੜਾ, ਵੇਖਾਂ ਤਾਂ ਸਹੀ ਜਾ ਕੇ। ਉਹ ਰੋਜ਼ ਅਖਬਾਰਾਂ ਵਿਚੋਂ ਤਸਵੀਰਾਂ ਵੇਖਕੇ ਬੈਂਕਾਂ ਅਗੇ ਹੁੰਦੇ ਹੰਗਾਮਿਆਂ ਤੋਂ ਜਾਣੂੰ ਸੀ – 'ਪੁਤ ਖੜ੍ਹਾ ਰਹੀਂ। ਜੇ ਥੱਕ ਜਾਵੇਂ ਤਾਂ ਡੈਡੀ ਖੜ੍ਹ ਜੂ। ਆ ਜਾ ਪਹਿਲਾਂ ਚਾਹ ਪੀ ਲੈ।' ਮੈਂ ਬੇਟੇ ਦੀ ਥਾਂ ਜਾ ਖੜ੍ਹਿਆ। ਉਹ ਚਾਹ ਪੀਣ ਲਗਾ। ਕੋਲ ਮੇਰੀ ਪਤਨੀ ਖੜੀ ਸਾਨੂੰ ਕਤਾਰ 'ਚ ਖੜੇ ਵੇਖ ਮੁਸਕਰਾਈ ਜਾਵੇ। ਲੈ ਅੱਜ ਵੀ ਜੇ ਪੈਸੇ ਨਾ ਮਿਲੇ ਨਾ, ਤਾਂ ਮੈ ਲਗੂੰ ਲਾਈਨ ਵਿਚ ਡੰਡਾ ਫੜਕੇ, ਤਮਾਸ਼ਾਂ ਬਣਾਈ ਫਿਰਦੇ ਨੇ। ਏਨੇ ਨੂੰ ਇਕ ਪੁਲੀਸ ਵਾਲਾ ਮੇਰੀ ਬੀਵੀ ਕੋਲ ਜਾ ਕੇ ਕਹਿਣ ਲਗਾ --- ਬੀਬੀ ਤੂੰ ਕਿਵੇਂ ਖੜ੍ਹੀ ਏ। ਜੇ ਪੈਸੇ ਲੈਣੇ ਨੇ ਤਾਂ ਬੀਬੀਆਂ ਵਾਲੀ ਲਾਇਨ ਵਿਚ ਲਗ ਜਾ। ਇਥੇ ਕੀ ਕਰਦੀ ਏਂ? 'ਮੈੰ ਚਾਹ ਦੇਣ ਆਈ ਆਂ, ਮੁੰਡਾ ਖੜਾ ਸਵੇਰ ਦਾ।' ਪੁਲਸ ਵਾਲਾ ਹਿੜ ਹਿੜ ਕਰਦਾ ਚਲਾ ਗਿਆ।

ਚਾਹ ਪੀ ਕੇ ਮੁੰਡਾ ਆਵਦੀ ਦੀ ਥਾਂ ਤੇ ਫਿਰ ਆਣ ਖੜਾ ਹੋ ਗਿਆ। ਮੈਂ ਵੇਖਿਆ ਦੋ ਤਿੰਨ ਬਜ਼ੁਰਗ ਲਗਦੇ ਬੰਦੇ ਪੁਲਸ ਵਾਲੇ ਨਾਲ ਕੋਈ ਗਿਟ ਮਿਟ ਕਰਨ ਲਗੇ-- ਸ਼ਾਇਦ ਉਹਦੇ ਕੋਈ ਨਜ਼ਦੀਕੀ ਸੀ। ਸਕੀਮ ਘੜਦਾ ਉਹ ਡੰਡਾ ਫੇਰਦਾ ਉਸ ਕਤਾਰ ਵਿਚ ਖੜੇ ਲੋਕਾਂ ਨੂੰ ਕਹਿਣ ਲਗਾ –ਉਇ ਤੁਸੀਂ ਇਧਰ ਕੀ ਕਰਨ ਆਏ ਹੋ।ਜਾਉ ਉਧਰ ਜਾਓ ਜਿਧਰ ਸਵੇਰੇ ਖੜੇ ਸੀ। ਉਹ ਵਿਚਾਰੇ ਸਾਰੇ ਫਿਰ ਭਜ ਤੁਰੇ ਉਸੇ ਲਾਈਨ ਵਿਚ ਜਿੱਥੇ ਸਵੇਰੇ ਖੜ੍ਹੇ ਸੀ। ਤੇ ਉਹ ਤਿੰਨ ਚਾਰ ਬਜ਼ੁਰਗ ਜਿਨ੍ਹਾਂ ਨੇ ਘੜੀ ਪਲ ਪਹਿਲਾਂ ਪੁਲਸ ਵਾਲੇ ਨਾਲ ਗਿਟ ਮਿਟ ਕੀਤੀ ਸੀ, ਉਹ ਇਸ ਨਵੀਂ ਕਤਾਰ ਵਿਚ ਆਣ ਲਗੇ। ਜਿਸ ਨੂੰ ਪੁਲਸ ਵਾਲਾ ਆਪੇ ਹੀ ਬਜ਼ੁਰਗਾਂ ਦੀ ਵਿਸ਼ੇਸ਼ ਕਤਾਰ ਕਹਿਣ ਲਗਾ। ਬਜ਼ੁਰਗ ਵੀ ਉਹ ਜਿਹੜੇ ਮੇਰੇ ਵੇਖਦੇ ਵੇਖਦੇ ਹੁਣ ਬਾਰਾਂ ਵਜੇ ਆਕੇ ਸਵੇਰ ਦੇ ਖੜਿਆਂ ਦੀ ਕਤਾਰ ਤੁੜਵਾ ਕੇ ਪੁਲੀਸ ਦੀ ਮਦਦ ਨਾਲ ਅੰਦਰ ਵੀ ਜਾ ਵੜੇ। ਮੈਂ ਪੁਲਸ ਵਾਲੇ ਕੋਲ ਜਾ ਕੇ ਹਲੀਮੀ ਨਾਲ ਕਿਹਾ....ਸਾਹਿਬ ਜੀ ਇਹ ਤਾਂ ਵਿਚਾਰੇ ਸਵੇਰ ਦੇ ਕਤਾਰ ਵਿਚ ਲਗੇ ਸੀ ਤੁਸੀਂ ਇਨ੍ਹਾਂ ਨੂੰ ਫਿਰ ਇਧਰੋਂ ਭਜਾ ਦਿਤਾ। ਉਹ ਮੇਰੀ ਗਲ ਅਣਸੁਣੀ ਜਿਹੀ ਕਰਦਾ ਔਹ ਗਿਆ। ਬੇਟੇ ਦਾ ਨੰਬਰ ਅਖੀਰ ਦੋ ਕੁ ਵਜੇ ਆਇਆ ਤਾਂ ਬੈਂਕ ਦਾ ਲੰਚ ਟਾਇਮ ਹੋ ਗਿਆ। ਕਤਾਰਾਂ ਬਦਲਦੇ ਨੂੰ ਅਖੀਰ ਚਾਰ ਕੁ ਵਜੇ ਤਕ ਸਾਰੀ ਦਿਹਾੜੀ ਭੰਨ ਕੇ ਆਪਣੇ ਹੀ ਖਾਤੇ ਵਿਚ ਜਮ੍ਹਾਂ ਹੋਏ ਨੋਟ ਮਿਲੇ। ਮੋਦੀ ਸਰਕਾਰ ਦੇ ਨੋਟ ਬੰਦੀ ਦੇ ਇਸ ਸ਼ਾਹੀ ਫੁਰਮਾਨ ਨੇ ਸਾਨੂੰ ਸਾਰੇ ਟੱਬਰ ਨੂੰ ਪੁਲੀਸ ਦੇ ਜਬਰੀ ਕਤਾਰ ਬਦਲੀ ਦੇ ਚੱਕਰ ਵਿਚ ਪਾਈ ਰਖਿਆ।

ਹੈ ਕੋਈ? ਜੋ ਹੁਣ ਇਕ ਮਹੀਨ ਤੋਂ ਚਲਦੀ ਆ ਰਹੀ—ਸਾਡੇ ਜਿਹੇ ਲੱਖਾਂ ਲੋਕਾਂ ਦੀ— ਖਜਲ ਖੁਆਰੀ ਨੂੰ ਸਮਝ ਸਕੇ।
***
6781
***
3/1751 ਕੈਲਾਸ਼ ਨਗਰ ਫਾਜ਼ਿਲਕਾ(ਪੰਜਾਬ)
ਸੰਪਰਕ ---- 9814856160

ਆਪਣੇ ਵਿਚਾਰ ਲਿਖੋ


Security code
ਮੁੜ ਸੁਰਜੀਤ ਕਰੋ