Developed in conjunction with Ext-Joom.com

petition

'ਲਿਖਾਰੀ' ਦੇ ਸਹਿਯੋਗੀ 'ਲਿਖਾਰੀ'

  • admin.jpg
  • adminv15.jpg
  • afzal1.jpg
  • afzalrandhawa.jpg
  • agill.jpg
  • agiyaat.jpg
  • ajaibkamal.jpg
  • ajitsika.jpg
  • akesh1.jpg
  • aman.jpg
  • amandeepsingh.jpg
  • amanpal.jpg
  • amanpreetkaur.jpg
  • amardeepgill.jpg
  • amarjeetpannu.jpg
  • amarjit.jpg
  • amarjitambalvi.jpg
  • amarjitchandan.jpg
  • amarjitdasuya.jpg
  • amarjitkhirday.jpg
  • amarpalbains.jpg
  • ammu.jpg
  • amolaksinghjammu.jpg
  • amriksinghdhaul.jpg
  • amriNamole.jpeg
  • amritbirkaur.jpg
  • amritdhaliwal.jpg
  • anantgill.jpg
  • anmole1.jpg
  • arshadnandan.jpg
  • asgharwajahat.jpg
  • asharmian.jpg
  • atiyakha.jpg
  • aulakh.jpg
  • avtarjandialvi.jpg
  • avtarsingh.jpg
  • avtar_sadiq.jpg
  • azeemshekhar.jpg
  • a_tanda.jpg
  • babarjaved.jpg
  • babri1.jpg
  • BabuSinghRahel.jpg
  • balbirkanwal.jpg
  • balbirparwana.jpg
  • balbirsikand2.jpg
  • balbirsinghma.jpg
  • baldevdhaliwal.jpg
  • baldevsaraknama.jpg
  • baljindersangha.jpg
  • baljitballi.jpg
  • ballwinderazaadbarnala.jpg
  • balrajcheema.jpg
  • balrajdeol.jpg
  • balrajsinghsidhu.jpg
  • balwinderchahal.jpg
  • balwinderMatharu.jpg
  • barjindergulati.jpg
  • bh1.jpg
  • bhagwantaggar.jpg
  • bhatngar.jpg
  • BhawandeepSinghPurba.jpg
  • bhullar.jpg
  • bhupinderkaur.jpg
  • bhuvind1.jpg
  • bibipuria.jpg
  • bikramjitNoor.jpg
  • bining2.jpg
  • bmadhopuri.jpg
  • brajinderGulati.jpg
  • bsagupic.jpg
  • bsdhilon1.jpg
  • chandarmohan.jpg
  • cpunnu.jpg
  • daljitrakhra.jpg
  • daljitupal.jpg
  • dalvir2.jpg
  • dalvirjagattamasha.jpg
  • darshanashat.jpg
  • darshanatt.jpg
  • darshanbuland.jpg
  • darshandarshak.jpg
  • darshanjoga.jpg
  • darshanpreetiman.jpg
  • davindr1.jpg
  • deepdevinder.jpg
  • deepjagdeep.jpg
  • deeva.jpg
  • DeshBhagat.jpg
  • devinder.jpg
  • DevinderPatialvi.jpg
  • diljodh.jpg
  • dogra.jpg
  • drAmiakunwar.jpg
  • dratamhamrahi.jpg
  • drfcshukla1.jpg
  • drgurpalssandhu.jpg
  • drharshinderkaur1.jpg
  • drjagmailsinghbhathua.jpg
  • drjogindernirala.jpg
  • DrLakhbirSinghRiar.jpg
  • DrLaxmiNarainBhikhi.jpg
  • drLehal.jpg
  • drmahipsingh.jpg
  • drmangatbhardwaj.jpg
  • drmanjit.jpg
  • drnirmaljaura.jpg
  • drpremmann.jpg
  • drravinderkravi.jpg
  • drsathiludhianvi.jpg
  • drSheena.jpg
  • drsukhinderkaur.jpg
  • drsureshrattan.jpg
  • drwalia.jpg
  • GandharavSenKochaar.jpg
  • garcha.jpg
  • gianiamriksingh.jpg
  • gsantokh.jpg
  • gsgill.jpg
  • gsr3.jpg
  • gulamHussainKadri.jpg
  • gulshandyal1.jpg
  • gulzarsandhu.jpg
  • gurbachan.jpg
  • gurbhajangill.jpg
  • gurcharanpakhuwal1.jpg
  • gurcharanrampuri.jpg
  • gurdarshanbadal.jpg
  • GurdasMinhas.jpg
  • gurdasminhas.jpg
  • gurdasparmar.jpg
  • gurdevghangas.jpg
  • gurdialsrai.jpg
  • gurditsingh.jpg
  • gurindersanghera.jpg
  • gurmalebiroke.jpg
  • gurmeetpanang.jpg
  • GurmitPalahi1.jpg
  • GurmitSinghFazilka.jpg
  • GurnamDhillon.jpg
  • gurnamgill.jpg
  • gurnamsaqida.jpg
  • gurpreetpandher.jpg
  • gurpreetramgarhia.jpg
  • gursharanajeeb.jpg
  • gursharansingh.jpg
  • gurumale.jpg
  • gurvind.jpg
  • gyanik.jpg
  • hamdardveer2.jpg
  • harbhajansbains.jpg
  • HarcharanParhar.jpg
  • harcharanssehmi.jpg
  • hardeepmann1.jpg
  • harinderMalhi1.jpg
  • harjeetatwal.jpg
  • harjinderasar.jpg
  • HarmanPreetDhillon.jpg
  • harmeshkauryodhey.jpg
  • harmindersinghbhatt1.jpg
  • harmohinderchahal.jpg
  • harpreetsingh1.jpg
  • harsimranrandhawa.jpg
  • hazaarasingh.jpg
  • heerarandhawa.jpg
  • himanshu1.jpg
  • hpandher.jpg
  • hsbhanwer.jpg
  • hungareynihorey.jpg
  • imrankhan.jpg
  • inderjitpurewal.jpg
  • iqarpan.jpg
  • iqbalgajjan1.jpg
  • iqbalkhan.jpg
  • iqbalmahil.jpg
  • iqbalmavi.jpg
  • iqbalramoowalia.jpg
  • jagtarblack.jpg
  • jagtarsaalam.jpg
  • jaisinghchhibber.jpg
  • janmeja1.jpg
  • jarnail1.jpg
  • jarnail2.jpg
  • jarnailsingh.jpg
  • jasbirmahal.jpg
  • jasbirrana.jpg
  • jasdeepgunheen.jpg
  • jaspalk.jpg
  • jaspreetcheema.jpg
  • jassiaustralia.jpg
  • jasvir.jpg
  • jaswant.jpg
  • jaswantrai.jpg
  • jaswindermann.jpg
  • jaswindersandhu.jpg
  • jatinder3.jpg
  • jatinderaulakh.jpg
  • jatinderpannu.jpg
  • jatrinderhans.jpg
  • javedbuta.jpg
  • jeet.jpg
  • jhajj.jpg
  • jkussa.jpg
  • joginderamar.jpg
  • jogindersinghphul.jpg
  • jsmanjhpur.jpg
  • kalpana.jpg
  • kalra.jpg
  • KamaljItKomal.jpg
  • kambop.jpg
  • kana.jpg
  • kanwal1.jpg
  • karamburst.jpg
  • karamjitkishanwal.jpg
  • karanbrar1.jpg
  • karmjit2.jpg
  • Kazak.jpg
  • KirpalKazak.jpg
  • kirtmeet1.jpg
  • kmanns.jpg
  • kotlig.jpg
  • krantipal.jpg
  • krishankumarrattu.jpg
  • ksharif.jpg
  • kspannu.jpg
  • kthind.jpg
  • kuldeepkaur.jpg
  • kuldeepneelam.jpg
  • KuljeetSinghKhosa.jpg
  • kuljit2.jpg
  • kulwantkheri.jpg
  • kulwantrafiq.jpg
  • kulwinderkhera.jpg
  • KulwinderMehak.jpg
  • laddi.jpg
  • lafzaandapul.jpg
  • lalsingh.jpg
  • lashman.jpg
  • loveengill.jpg
  • maannhardam.jpg
  • madanveera.jpg
  • majorkular.jpg
  • majormangat.jpg
  • makhankohar.jpg
  • malkiatsohal.jpg
  • mandeepkaur.jpg
  • MandeepKaurPreet.jpg
  • mandeepkhurmi.jpg
  • manjittiyagi.jpg
  • manmohanbawa.jpg
  • manmohandost.jpg
  • manmohanmaheru.jpg
  • manuubhaddaur.jpg
  • maqsoodelahisheikh.jpg
  • maqspict.jpg
  • masroor1.jpg
  • mastertarlochan.jpg
  • mghag.jpg
  • mgill.jpg
  • minnieg.jpg
  • mintubrar.jpg
  • mintugurusaria.jpg
  • mohansinghvirak.jpg
  • mohinderpalsingh.jpg
  • mohindersehmi3.jpg
  • NadeemParmar1.jpg
  • nanda.jpg
  • naqvi.jpg
  • naranjanboha.jpg
  • navjot.jpg
  • navkiranPatti.jpg
  • NawaanSaal.jpg
  • ninderghugianvi.jpg
  • nirmaldhunsi3.jpg
  • nirmalnokewal.jpg
  • nishansingh.jpg
  • onkarpreet1.jpg
  • parminderswaich.jpg
  • parmindertaggar.jpg
  • pavelpasla.jpg
  • PeaceWelcomeClub1.jpg
  • pgarewal.jpg
  • plotay.jpg
  • principalbharti.jpg
  • profavtarsingh.JPG
  • ProfBalvinderSingh.jpg
  • ProfManjitSingh.jpg
  • profrakeshraman.jpg
  • puranspandhi.jpg
  • rachhpalgill.jpg
  • ragh1.jpg
  • raghubirblaspuri.jpg
  • Rahul.jpg
  • rajindersaini.jpg
  • rajnirani.jpg
  • rajpaulsandhu.jpg
  • rajuhathuria.jpg
  • rameshsethi.jpg
  • RamneekKahlon.jpg
  • ramsarupanakhi.jpg
  • rattanpal.jpg
  • rattanreehal.jpg
  • ravelsingh.jpg
  • RavinderKumarSharma.jpg
  • ravinderravi.jpg
  • ravisachdeva.jpg
  • ravishergill.jpg
  • rishi.jpg
  • roopsidhu.jpg
  • rosee.jpg
  • rsliberatye.jpg
  • rupinder.JPG
  • sahib1.jpg
  • saimaalmasmasroor.jpg
  • sandeep.jpg
  • sandeepkaur1.jpg
  • sandeepkbhullar.jpg
  • sanghera2.jpg
  • sanjivJhanji.jpg
  • santokh.jpg
  • SardulSinghGill.jpg
  • SaruchiKamboj1.jpg
  • sarwanprinciple.jpg
  • satnam.jpg
  • satnamchahal.jpg
  • satnamChauhan.jpg
  • satnamPalia.jpeg
  • satpaul1.jpg
  • Shahida.jpg
  • sham.jpg
  • shamsher.jpg
  • sheikhp2.jpg
  • shivcharangill.jpg
  • shreenbeg.jpg
  • skalsi.jpg
  • smaheru.jpg
  • sonysingla1.jpg
  • srbjitbhangu.jpg
  • ssohal1.jpg
  • subash.jpg
  • subashParihar.jpg
  • suhinderbir1.jpg
  • sukh.jpg
  • sukhdev.jpg
  • sukhinder.jpg
  • sukhnaib1.jpg
  • SukhrajBarar.jpg
  • sulakhansarhadi.jpg
  • sunil1.jpg
  • surinderdhanjal.jpg
  • surindergeet.jpg
  • surinderJandu.jpg
  • SurinderMahal.jpg
  • SurjItKaur.jpg
  • SurjitPattar.jpg
  • sushildosanjh.jpg
  • talwinder.jpg
  • tamanna.jpg
  • tarandeepdeol.jpg
  • tarlochansdupalpuri.jpg
  • tbhogal.jpg
  • tsaujla1.jpg
  • ujagarsingh.jpg
  • varinder.jpg
  • VirenderRandhawa.jpg
  • waryam.jpg
  • yadwinder1.jpg
  • zorajhajh.jpg

ਮਾਂ ਬੋਲੀ ਅਤੇ ਭਾਸ਼ਾਵਾਂ ਦੀ ਜੰਗ --- ਅਵਤਾਰ ਸਿੰਘ

ਮਾਂ ਬੋਲੀ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ ਪਰ ਰਜਨੀਤਿਕ ਪ੍ਰਭਾਵ ਹੇਠ ਕਈ ਵਾਰ ਮਨੁੱਖ ਮਾਤ ਭਾਸ਼ਾ ਤੋਂ ਦੂਰ ਹੋ ਜਾਂਦਾ ਹੈ। ਜਿਸ ਨਾਲ ਨਾ ਸਿਰਫ਼  ਮਨੁੱਖ ਮਾਨਸਿਕ ਤੌਰ 'ਤੇ ਗੁਲਾਮ ਹੁੰਦਾ ਹੈ ਬਲਕਿ ਉਸ ਦੇ ਸਮਾਜ ਦਾ  ਸੰਘਰਸ਼ਾਂ ਭਰਿਆ ਇੱਤਿਹਾਸ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਂ ਬੋਲੀ ਨੂੰ ਲੈ ਕੇ ਇਕ ਡਾਕੂਮੈਂਟਰੀ ਬਣਾਈ ਹੈ। ਹੇਠਾ ਯੂ-ਟਿਊਬ ਲਿੰਕ ਦਿੱਤਾ ਹੈ। --- ਅਵਤਾਰ ਸਿੰਘ

(ਲੋਕ ਸਾਂਝ ਦੇ ਧੰਨਵਾਦ ਸਹਿਤ)

 

ਤਾਜ਼ਾ ਰਚਨਾਵਾਂ

ਪੁਸਤਕਾਂ ਦੇ ਰੀਵੀਊ

  • ਗਾਿੲਕ ਸਿਰੀ ਬੇਸੁਰਾ ਜੀ ਸੇ ਸਾਕਸ਼ਾਤਕਾਰ: ਹੰਸੋ ਵਿਅੰਗ ਕੇ ਸਾਥ _1
  • ਗੁਆਚੇ ਪਿੰਡ ਦੀ ਤਲਾਸ਼
  • ਪ੍ਰੋ. ਪ੍ਰੀਤਮ ਸਿੰਘ ਜੀਵਨ, ਸ਼ਖ਼ਸੀਅਤ ਅਤੇ ਰਚਨਾ
  • Bharind
  • ਫੁੱਲ ਬਣੇ ਅੰਗਿਆਰ
  • ਵੱਖਰੇ ਰੰਗ ਗੁਲਾਬ ਦੇ
  • ਸ਼ਬਦਾਂ ਦੇ ਹਾਰ_1
  • ਭਿਖਾਰੀ ਯੂਨੀਅਨ
  • ਸਿਰਜਣਾ ਤੇ ਸੰਵਾਦ
  • ਸੜਦੇ ਸਾਜ਼ ਦੀ ਸਰਗਮ

World Time Clock

4121760
ਅੱਜਅੱਜ1525
ਇਸ ਹਫ਼ਤੇਇਸ ਹਫ਼ਤੇ8756
ਇਸ ਮਹੀਨੇਇਸ ਮਹੀਨੇ32025
ਲਿਖਾਰੀ ਤੇ ਕੁੱਲ ਫੇਰੀਲਿਖਾਰੀ ਤੇ ਕੁੱਲ ਫੇਰੀ4121760

ਅੱਜ ਦੇ ਸਮੇਂ ਕੋਈ ਵੀ ਆਰਥਿਕਤਾ 'ਪੂਰੀ ਤਰਾਂ ਕੈਸ਼ ਆਧਾਰਿਤ' ਜਾਂ 'ਪੂਰੀ ਤਰਾਂ ਕੈਸ਼ਲੈੱਸ' ਹੋ ਹੀ ਨਹੀਂ ਸਕਦੀ। ਹਰ ਚੀਜ਼ ਦੀ ਇੰਤਹਾ ਮਾੜੀ ਹੀ ਹੁੰਦੀ ਹੈ। ਇਸ ਲਈ ਜਦੋਂ ਸਾਡੀ ਸਰਕਾਰ ਕੈਸ਼ਲੈੱਸ ਹੋਣ ਬਾਰੇ ਗੱਲ ਕਰ ਰਹੀ ਹੈ ਤਾਂ ਉਹ ਜਰੂਰ ਹੀ ਇਸ ਪੱਖੋਂ ਸੁਚੇਤ ਹੋਣੀ ਚਾਹੀਦੀ ਹੈ। ਲੋਕਾਂ ਦੀ ਕੈਸ਼ ਉੱਤੇ ਨਿਰਭਰਤਾ ਘਟਾਉਣੀ ਤਾਂ ਚਾਹੀਦੀ ਹੈ ਪਰ ਪੂਰੀ ਤਰਾਂ ਕੈਸ਼ਲੈੱਸ ਹੋਣਾ, ਨਾ ਤਾਂ ਸੰਭਵ ਹੈ ਅਤੇ ਨਾ ਹੀ ਵਿਹਾਰਕ ਹੈ। ਕਿਉਂਕਿ ਜੇਕਰ ਹਰ ਮਾਮਲੇ ਵਿੱਚ ਕੈਸ਼ ਉੱਤੇ ਨਿਰਭਰ ਹੋਣਾ ਖਤਰਨਾਕ ਹੈ ਤਾਂ ਪੂਰੀ ਤਰਾਂ ਕੈਸ਼ਲੈੱਸ ਹੋਣ ਦੇ ਵੀ ਆਪਣੇ ਲੁਕਵੇਂ ਖਤਰੇ ਹਨ। ਭਾਰਤ ਵਰਗੇ ਸਮਾਜ ਵਿੱਚ ਤਾਂ ਪੂਰੀ ਤਰਾਂ ਕੈਸ਼ਲੈੱਸ ਹੋਣਾ ਸੰਭਵ ਹੀ ਨਹੀਂ। ਇਸ ਲਈ ਸਾਨੂੰ ਕੁਝ ਖਾਸ ਖੇਤਰ ਚੁਣਨ ਦੀ ਲੋੜ ਹੈ ਜਿੱਥੇ ਕੈਸ਼ਲੈੱਸ ਹੋਣਾ ਸੰਭਵ ਵੀ ਹੈ ਅਤੇ ਜਰੂਰੀ ਵੀ. ਸ਼ਾਇਦ ਇਸੇ ਲਈ ਹੀ ਹੁਣ ਸਰਕਾਰ ਨੇ, ਕੈਸ਼ਲੈੱਸ ਦੀ ਬਜਾਇ 'ਲੈੱਸ-ਕੈਸ਼' ਅਰਥਾਤ ਕੈਸ਼ ਦੀ ਵਰਤੋਂ ਘਟਾਉਣ ਬਾਰੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ।  ਇਸਦਾ ਭਾਵ ਇਹ ਹੈ ਕਿ ਸਾਨੂੰ ਕੈਸ਼ਲੈੱਸ ਦੇ ਰਸਤੇ ਉੱਤੇ ਚੱਲਣਾ ਤਾਂ ਚਾਹੀਦਾ ਹੈ ਪਰ ਚੱਲਣਾ ਸੰਭਲ ਕੇ ਹੀ ਚਾਹੀਦਾ ਹੈ।

ਭਾਰਤ ਵਿੱਚ ਕੈਸ਼ਲੈੱਸ ਹੋਣ ਸੰਬੰਧੀ ਲੋਕਾਂ ਵਿੱਚ ਕਈ ਤਰਾਂ ਦੇ ਡਰ ਮੌਜੂਦ ਹਨ। ਸਭ ਤੋਂ ਪਹਿਲਾਂ ਤਾਂ ਉਹ ਡਰ ਖਤਮ ਕਰਨ ਲਈ ਸਰਕਾਰ ਨੂੰ ਆਪਣੇ ਤੰਤਰ ਵਿੱਚ ਕੁਝ ਖਾਸ ਬਦਲਾਅ ਲਿਆਉਣ ਦੀ ਲੋੜ ਹੈ। ਜਿਵੇਂ ਕਿ ਸਭ ਤੋਂ ਵੱਡਾ ਖਤਰਾ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਇੰਟਰਨੈੱਟ ਖਾਤਿਆਂ ਨੂੰ ਕੋਈ ਹੈਕ ਕਰ ਸਕਦਾ ਹੈ। ਉਹਨਾਂ ਨੂੰ ਭਾਰਤ ਵਿੱਚ ਡਾਟਾ ਸੁਰੱਖਿਆ ਉੱਤੇ ਬਹੁਤਾ ਵਿਸ਼ਵਾਸ ਨਹੀਂ ਬੱਝਦਾ। ਇਸੇ ਕਾਰਨ ਕਈਆਂ ਨੂੰ ਪਾਸਵਰਡ ਚੋਰੀ ਹੋਣ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ ਇਸ ਤਰਾਂ ਦੀਆਂ ਬਹੁਤ ਸਾਰੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਭਾਵੇਂ ਕਿ ਅਜਿਹੇ ਬਹੁਤੇ ਮਾਮਲਿਆਂ ਵਿੱਚ ਪੀੜਤ ਧਿਰ ਦੀ ਆਪਣੀ ਅਣਗਹਿਲੀ ਵੀ ਜ਼ਿੰਮੇਵਾਰ ਹੁੰਦੀ ਹੈ ਪਰ ਆਪਣੀ ਗਲਤੀ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਬਲਕਿ ਨਵੀਂ ਤਕਨੀਕ ਪ੍ਰਤੀ ਉਦਾਸੀਨਤਾ ਅਤੇ ਨਿੰਦਕ ਵਤੀਰਾ ਵੀ ਸਾਡੇ ਲੋਕਾਂ ਵਿੱਚ ਕੁਝ ਵੱਧ ਹੀ ਪਾਇਆ ਜਾਂਦਾ ਹੈ। ਇਸ ਲਈ ਡਿਜੀਟਲ ਖਾਤੇ ਚਲਾਉਣ ਅਤੇ ਸੰਭਾਲਣ ਦੀ ਟਰੇਨਿੰਗ ਦੇਣ ਲਈ ਵੱਧ ਤੋਂ ਵੱਧ ਸਾਹਿਤ ਆਮ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ।

ਜੇਕਰ ਚੋਰ ਮੋਰੀਆਂ ਨੂੰ ਬੰਦ ਕੀਤਾ ਜਾ ਸਕੇ ਤਾਂ ਕੈਸ਼ਲੈੱਸ ਪ੍ਰਣਾਲੀ ਦੇ ਆਪਣੇ ਕੁਝ ਖਾਸ ਲਾਭ ਹਨ. ਮਿਸਾਲ ਵਜੋਂ ਇਸ ਪ੍ਰਣਾਲੀ ਵਿੱਚ ਅਪਰਾਧਕ ਗਤੀਵਿਧੀਆਂ ਨੂੰ ਨੱਥ ਪਾਉਣੀ ਆਸਾਨ ਹੋ ਸਕਦੀ ਹੈ। ਜਿਵੇਂ ਕਿ ਕਿਸੇ ਅਪਰਾਧੀ ਨੂੰ ਘੇਰਨ ਲਈ ਉਸਦੇ ਬੈਂਕ ਖਾਤੇ ਫਰੀਜ਼ ਕੀਤੇ ਜਾ ਸਕਦੇ ਹਨ ਤਾਂ ਕਿ ਉਸਦੇ ਆਰਥਿਕ ਲੈਣ-ਦੇਣ ਦੇ ਸਾਰੇ ਰਾਹ ਬੰਦ ਹੋ ਜਾਣ। ਉਹ ਜਹਾਜ਼ ਦੀ ਟਿਕਟ ਲੈ ਕੇ ਵਿਦੇਸ਼ ਵੀ ਨਹੀਂ ਭੱਜ ਸਕੇਗਾ ਕਿਉਂਕਿ ਟਿਕਟ ਵੀ ਤਾਂ ਕੈਸ਼ਲੈੱਸ ਹੀ ਖਰੀਦਣੀ ਪਏਗੀ। ਕੈਸ਼ ਉਸ ਕੋਲ ਹੋਵੇਗਾ ਨਹੀਂ ਇਸ ਲਈ ਉਸ ਨੂੰ ਘੇਰ ਕੇ ਲਾਚਾਰ ਬਣਾਉਣਾ ਕਾਫੀ ਸੌਖਾ ਹੋ ਸਕਦਾ ਹੈ। ਪਰ ਇਸ ਵਿੱਚ ਵੀ ਅੱਗੇ ਬਹੁਤ ਪੇਚੀਦਗੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਜਿਸ ਕਦਰ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ, ਕੀ ਕੋਈ ਅਪਰਾਧੀ ਬੇਨਾਮੀ ਖਾਤੇ ਨਹੀਂ ਰੱਖ ਸਕੇਗਾ? ਅਜੇ ਹੁਣੇ ਹੀ ਦੇਸ਼ ਵਿੱਚ ਕਿੰਨੇ ਬੇਨਾਮੀ ਖਾਤੇ ਸਾਹਮਣੇ ਆਏ ਹਨ ਜਿਹੜੇ ਕਿ ਬੈਂਕ ਪ੍ਰਣਾਲੀ ਦੀਆਂ ਆਧੁਨਿਕ ਸ਼ਰਤਾਂ ਪੂਰੀਆਂ ਨਹੀਂ ਕਰਦੇ। ਉਹਨਾਂ ਖਾਤਿਆਂ ਵਿੱਚ ਅਰਬਾਂ ਦੀ ਕਾਲੀ ਕਮਾਈ ਜਮਾਂ ਕਰਵਾ ਕੇ ਚਿੱਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤਰਾਂ ਕੁਝ ਸ਼ਾਤਰ ਅਪਰਾਧੀ ਬੇਨਾਮੀ ਫੋਨ ਨੰਬਰਾਂ ਨਾਲ ਬੇਨਾਮੀ ਮੋਬਾਈਲ ਬਟੂਏ (ਵਾਲੇਟ) ਵੀ ਬਣਾ ਕੇ ਰੱਖ ਸਕਦੇ ਹਨ. ਇਸਦੇ ਨਾਲ ਹੀ ਹੋਰ ਵੀ ਖਤਰੇ ਹਨ ਕਿ ਇਸ ਨਾਲ ਤਾਂ ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਵੀ ਫਸਾਏ ਜਾ ਸਕਣਗੇ। ਮੰਨ ਲਉ ਕਿ ਜੇਕਰ ਦੇਸ਼ ਦੀਆਂ ਏਜੰਸੀਆਂ ਵਿੱਚ ਬੈਠੇ ਕੁਝ ਭ੍ਰਿਸ਼ਟ ਤੱਤ, ਕੁਝ ਸਰਕਾਰ ਵਿਰੋਧੀਆਂ ਨੂੰ ਹੀ, ਦੇਸ਼ ਵਿਰੋਧੀਆਂ ਵਜੋਂ ਪੇਸ਼ ਕਰਕੇ ਉਹਨਾਂ ਦੇ ਖਾਤੇ ਫਰੀਜ਼ ਕਰਨ ਲੱਗ ਜਾਣ ਤਾਂ ਕੀ ਇਸ ਨਾਲ ਸ਼ਖਸੀ-ਆਜ਼ਾਦੀ ਉੱਤੇ ਬੰਦਸ਼ਾਂ ਨਹੀਂ ਲੱਗ ਜਾਣਗੀਆਂ? ਸਰਕਾਰ ਨਾਲ ਅਸਹਿਮਤ ਹੋਣ ਵਾਲੇ ਕਿਸੇ ਵੀ ਸ਼ਖਸ ਨੂੰ ਕਿਸੇ ਨਾ ਕਿਸੇ ਫਜ਼ੂਲ ਦੀ ਉਲਝਣ ਵਿੱਚ ਪਾਉਣਾ ਆਸਾਨ ਹੋ ਸਕਦਾ ਹੈ।

ਇਸੇ ਤਰਾਂ ਕੁਝ ਲੋਕਾਂ ਦਾ ਇਹ ਵੀ ਸ਼ੰਕਾ ਹੈ ਕਿ ਹਰ ਚੀਜ਼ ਹੀ ਕੈਸ਼ਲੈੱਸ ਮਿਲਣ ਨਾਲ ਇਨਸਾਨ ਦੀ ਨਿੱਜੀ ਆਜ਼ਾਦੀ ਹੀ ਖਤਮ ਹੋ ਜਾਏਗੀ। ਉਹਨਾਂ ਨੂੰ ਆਪਣੀ ਹਰ ਛੋਟੀ-ਮੋਟੀ ਚੀਜ਼ ਖਰੀਦਣ ਵਾਸਤੇ ਵੀ ਆਪਣਾ ਵੇਰਵਾ ਜ਼ਾਹਿਰ ਕਰਨਾ ਪਏਗਾ। ਮਿਸਾਲ ਵਜੋਂ, ਜੇ ਕਿਸੇ ਦਿਨ ਕਿਸੇ ਦਾ ਸ਼ਰਾਬ ਪੀਣ ਨੂੰ ਦਿਲ ਕੀਤਾ ਤਾਂ ਕੈਸ਼ਲੈੱਸ ਸ਼ਰਾਬ ਖਰੀਦਣ ਨਾਲ ਉਹ ਰਿਕਾਰਡ ਵਿੱਚ ਦਰਜ ਹੋ ਜਾਏਗੀ ਕਿ ਫਲਾਣੇ ਬੰਦੇ ਨੇ ਫਲਾਣੀ ਤਰੀਕ ਨੂੰ ਫਲਾਣੇ ਸਮੇਂ ਉੱਤੇ ਫਲਾਣੇ ਠੇਕੇ ਤੋਂ ਇੱਕ ਬੋਤਲ ਸ਼ਰਾਬ ਖਰੀਦੀ ਸੀ। ਜੇਕਰ ਉਸ ਤੋਂ ਬਾਅਦ ਉਹ ਸ਼ਰਾਬ ਪੀਣੀ ਛੱਡ ਵੀ ਦੇਵੇ ਤਾਂ ਵੀ ਕੱਲ ਨੂੰ ਕੋਈ ਵਿਰੋਧੀ ਉਸਨੂੰ ਜਨਤਕ ਤੌਰ ਉੱਤੇ ਇੱਕ ਸ਼ਰਾਬੀ ਵਜੋਂ ਪ੍ਰਚਾਰਿਤ ਕਰਕੇ ਉਸਦਾ ਚਰਿੱਤਰ-ਘਾਤ ਕਰ ਸਕਦਾ ਹੈ। ਇਸੇ ਤਰਾਂ ਆਪਣੀ ਪਸੰਦ ਦਾ ਕੋਈ ਰਸਾਲਾ ਪੜ੍ਹਨਾ, ਕਿਸੇ ਕਲੱਬ ਵਿੱਚ ਜਾਣਾ, ਕਿਸੇ ਹੋਟਲ ਵਿੱਚ ਰਾਤ ਬਿਤਾਉਣੀ ਆਦਿ ਵੀ ਨਿੱਜੀ ਨਾ ਰਹਿ ਕੇ ਜਨਤਕ ਹੋ ਜਾਏਗੀ ਕਿਉਂਕਿ ਕੈਸ਼ਲੈੱਸ ਸਿਸਟਮ ਵਿੱਚ ਇਹ ਸਭ ਕੁਝ ਲੁਕਿਆ ਰਹਿ ਹੀ ਨਹੀਂ ਸਕੇਗਾ। ਤੁਸੀਂ ਨਾ ਤਾਂ ਆਪਣੇ ਪਸੰਦ ਦਾ ਕੁਝ ਖਾ ਸਕੋਗੇ, ਨਾ ਪੀ ਸਕੋਗੇ ਅਤੇ ਨਾ ਹੀ ਹੰਢਾਅ ਸਕੋਗੇ। ਸਾਡੇ ਸਮਾਜ ਵਿੱਚ ਜਿੱਥੇ ਮਾੜੀ-ਮਾੜੀ ਗੱਲ ਉੱਤੇ ਵਿਰੋਧੀਆਂ ਦੀ ਕਿਰਦਾਰਕੁਸ਼ੀ ਕਰਨ ਦਾ ਰੁਝਾਨ ਹੈ, ਉਥੇ ਇਸ ਨਾਲ ਨਿੱਜੀ ਮੁਕੱਦਮੇਬਾਜ਼ੀਆਂ ਵੀ ਵਧ ਸਕਦੀਆਂ ਹਨ।

ਅਜਿਹੇ ਤਰਕਾਂ ਨੂੰ ਸੁਣ ਕੇ ਕਿਸੇ ਨੂੰ ਵੀ ਲੱਗੇਗਾ ਕਿ ਕੈਸ਼ਲੈੱਸ ਪ੍ਰਣਾਲੀ ਤਾਂ ਨਿਰੀ ਮੁਸੀਬਤ ਦੀ ਜੜ੍ਹ ਹੈ। ਉਹਨਾਂ ਨੂੰ ਮਹਿਸੂਸ ਹੋਏਗਾ ਕਿ ਸਰਕਾਰ ਤਾਂ ਉਹਨਾਂ ਨੂੰ ਹਰ ਪੱਖੋਂ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੀ ਹੈ. ਇਸ ਲਈ ਉਹ ਇਸ ਨੂੰ ਅਪਨਾਉਣ ਤੋਂ ਇਨਕਾਰੀ ਹੋ ਸਕਦੇ ਹਨ। ਪਰ ਇਹ ਗੱਲ ਚੰਗੀ ਤਰਾਂ ਸਮਝ ਲੈਣ ਦੀ ਲੋੜ ਹੈ ਕਿ 100 ਫੀਸਦੀ ਕੈਸ਼ਲੈੱਸ ਹੋਣਾ ਸੰਭਵ ਹੀ ਨਹੀਂ ਹੈ। ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਵੀ ਹੁਣ ਇਸ ਮਾਮਲੇ ਵਿੱਚ ਕੁਝ ਖਾਸ ਖੇਤਰਾਂ ਵਿੱਚ ਹੀ ਇਸਨੂੰ ਵਧਾਉਣਾ ਚਾਹੁੰਦੇ ਹਨ। ਜ਼ਿੰਦਗੀ ਦੇ ਬਹੁਤ ਸਾਰੇ ਅਜਿਹੇ ਖੇਤਰ ਹਨ ਜਿੱਥੇ ਕੈਸ਼ਲੈੱਸ ਹੋਣਾ ਸੰਭਵ ਵੀ ਹੈ, ਜਰੂਰੀ ਵੀ ਹੈ ਅਤੇ ਹਰ ਤਰਾਂ ਖਤਰੇ ਤੋਂ ਵੀ ਬਾਹਰ ਹੈ। ਇਸ ਨਾਲ ਸਾਨੂੰ ਬੇਮਤਲਬ ਹੀ ਕੈਸ਼ ਨਾਲ ਜੇਬਾਂ ਭਰਨ ਅਤੇ ਚੋਰਾਂ ਦੇ ਡਰ ਤੋਂ ਮੁਕਤੀ ਮਿਲ ਸਕਦੀ ਹੈ।

ਰੋਜ਼ਾਨਾ ਜ਼ਿੰਦਗੀ ਦੇ ਕਈ ਕੰਮਾਂ ਨੂੰ ਅਸੀਂ ਉਂਜ ਹੀ ਬੋਝ ਬਣਾ ਛੱਡਿਆ ਹੈ। ਮਸਲਣ ਬਿਜਲੀ-ਪਾਣੀ ਦੇ ਬਿੱਲ ਭਰਨੇ, ਮੋਬਾਈਲ ਰੀਚਾਰਜ, ਘਰੇਲੂ ਖਰੀਦਦਾਰੀ ਕਰਨੀ, ਕਿਸਾਨ ਕਰੈਡਿਟ ਕਾਰਡ ਦੀ ਲਿਮਿਟ ਭਰਨੀ, ਬੈਂਕ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ, ਟੈਕਸ ਭਰਨਾ, ਬੀਮੇ ਦੀਆਂ ਕਿਸ਼ਤਾਂ ਭਰਨੀਆਂ, ਐਫਡੀ ਕਰਵਾਉਣੀ, ਚੈੱਕ ਬੁੱਕ ਅਪਲਾਈ ਕਰਨੀ, ਦੂਰ ਬੈਠੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਲੋੜ ਵੇਲੇ ਪੈਸੇ ਭੇਜਣੇ ਆਦਿ। ਇਹੋ ਜਿਹੇ ਕਿੰਨੇ ਹੀ ਕੰਮ ਹਨ ਜਿਹੜੇ ਅਸੀਂ ਘਰ ਜਾਂ ਦਫ਼ਤਰ ਬੈਠ ਕੇ ਕੁਝ ਮਿੰਟਾਂ ਵਿੱਚ ਹੀ ਕਰ ਸਕਦੇ ਹਾਂ. ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ ਅਜਿਹੇ ਲੈਣ-ਦੇਣ ਕਰਨੇ ਬੜੇ ਹੀ ਆਸਾਨ ਅਤੇ ਭਰੋਸੇਯੋਗ ਵੀ ਹਨ। ਇਹਨਾਂ ਕੰਮਾਂ ਲਈ ਕਿਉਂ ਅਸੀਂ ਬੈਂਕਾਂ ਜਾਂ ਹੋਰ ਅਦਾਰਿਆਂ ਵਿੱਚ ਭੀੜ ਵਧਾਉਂਦੇ ਹਾਂ? ਆਪਣਾ ਕੀਮਤੀ ਸਮਾਂ ਅਤੇ ਊਰਜਾ ਅਸੀਂ ਉਹਨਾਂ ਕੰਮਾਂ ਉੱਤੇ ਖਰਚ ਕਰ ਰਹੇ ਹਾਂ ਜਿਹੜੇ ਆਪਣੇ ਬਿਸਤਰੇ ਵਿੱਚ ਬੈਠ ਕੇ ਆਰਾਮ ਨਾਲ ਕੀਤੇ ਜਾ ਸਕਦੇ ਹਨ। ਅਨਪੜ੍ਹ ਲੋਕਾਂ ਲਈ ਤਾਂ ਇਹ ਕੰਮ ਕਰਨੇ ਸ਼ਾਇਦ ਸੰਭਵ ਨਾ ਹੋਣ ਪਰ ਜੇਕਰ ਪੜ੍ਹੇ-ਲਿਖੇ ਲੋਕ ਵੀ ਇਹਨਾਂ ਨੂੰ ਨਾ ਅਪਨਾਉਣ ਅਤੇ ਭੀੜ ਦਾ ਹਿੱਸਾ ਬਣੇ ਰਹਿਣ ਤਾਂ ਸਰਕਾਰ ਅਤੇ ਸਮਾਜ ਲਈ ਇਹ ਚਿੰਤਾ ਦਾ ਵਿਸ਼ਾ ਤਾਂ ਜਰੂਰ ਹੈ।

ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਵਿਕਸਤ ਦੇਸ਼ ਵੀ ਪੂਰੀ ਤਰਾਂ ਕੈਸ਼ਲੈੱਸ ਨਹੀਂ ਹਨ। ਕੁਝ ਖਾਸ ਮਾਮਲਿਆਂ ਵਿੱਚ ਉਹ ਵੀ ਸਾਡੇ ਵਾਂਗੂੰ ਹੀ ਕੈਸ਼ ਦੀ ਹੀ ਵਰਤੋਂ ਕਰਦੇ ਹਨ। ਪਰ ਭਾਰਤ ਵਰਗੀ ਮਾੜੀ ਹਾਲਤ ਕਿਸੇ ਵੀ ਹੋਰ ਤਰੱਕੀਪਸੰਦ ਦੇਸ਼ ਦੀ ਨਹੀਂ ਹੈ।  ਜਿਵੇਂ ਕਿ ਸਾਲ 2015 ਦੀ ਇੱਕ ਰਿਪੋਰਟ ਮੁਤਾਬਕ ਗਿਣਤੀ ਪੱਖੋਂ 100 ਵਿੱਚੋਂ 98 ਲੈਣ-ਦੇਣ ਕਿਰਿਆਵਾਂ ਅਸੀਂ ਕੈਸ਼ ਨਾਲ ਹੀ ਕਰ ਰਹੇ ਹਾਂ ਜਦੋਂ ਕਿ ਅਮਰੀਕਾ ਵਿੱਚ ਇਹ ਅੰਕੜਾ 55 ਦਾ ਹੈ। ਇਸੇ ਤਰਾਂ ਕੀਮਤ ਪੱਖੋਂ, ਸਾਡਾ ਕੈਸ਼ ਵਿੱਚ ਲੈਣ-ਦੇਣ 68 ਫੀਸਦੀ ਹੈ ਜਦੋਂ ਕਿ ਅਮਰੀਕਾ ਵਿੱਚ 14 ਫੀਸਦੀ ਹੈ। ਭਾਵੇਂ ਕਿ ਸਾਨੂੰ ਇਸ ਮਾਮਲੇ ਵਿੱਚ ਅਮਰੀਕਾ ਦੀ ਬਰਾਬਰੀ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਫਿਰ ਵੀ ਕੈਸ਼ ਉੱਤੇ ਇੰਨੀ ਨਿਰਭਰਤਾ ਕੋਈ ਵਧੀਆ ਗੱਲ ਦੀ ਸੂਚਕ ਨਹੀਂ ਹੈ। ਇਸ ਲਈ ਜਿੰਨ੍ਹਾਂ ਖੇਤਰਾਂ ਵਿੱਚ ਕੈਸ਼ਲੈੱਸ ਹੋਣਾ ਸਾਡੇ ਆਪਣੇ, ਸਾਡੇ ਸਮਾਜ ਅਤੇ ਸਾਡੇ ਦੇਸ਼ ਲਈ ਜਰੂਰੀ ਵੀ ਹੈ ਅਤੇ ਸੁਰੱਖਿਅਤ ਵੀ ਹੈ, ਉਹਨਾਂ ਖੇਤਰਾਂ ਵਿੱਚ ਸਾਨੂੰ ਬਿਲਕੁਲ ਵੀ ਝਿਜਕ ਨਹੀਂ ਵਿਖਾਉਣੀ ਚਾਹੀਦੀ।
***
6782
***
ਪਿੰਡ : ਚੱਕ ਬੁੱਧੋ ਕੇ
ਤਹਿਸੀਲ : ਜਲਾਲਾਬਾਦ
ਜ਼ਿਲ੍ਹਾ : ਫਾਜ਼ਿਲਕਾ ( ਪੰਜਾਬ )

More Articles by ਜੀ. ਐੱਸ. ਗੁਰਦਿੱਤ:

ਆਪਣੇ ਵਿਚਾਰ ਲਿਖੋ


Security code
ਮੁੜ ਸੁਰਜੀਤ ਕਰੋ